<img class="alignnone size-full wp-image-36814" src="http://wishavwarta.in/wp-content/uploads/2018/12/Ashok-gehlot.jpg" alt="" width="194" height="259" /> ਨਵੀਂ ਦਿੱਲੀ, 14 ਦਸਬੰਰ - ਅਸ਼ੋਕ ਗਹਿਲੋਤ ਰਾਜਸਥਾਨ ਦੇ ਮੁੱਖ ਮੰਤਰੀ ਹੋਣਗੇ। ਇਸ ਤੋਂ ਇਲਾਵਾ ਸਚਿਨ ਪਾਇਲਟ ਰਾਜਸਥਾਨ ਦੇ ਉਪ ਮੁੱਖ ਮੰਤਰੀ ਹੋਣਗੇ।