<blockquote><span style="color: #ff0000;"><strong>ਅਰਵਿੰਦਰ ਕੌਰ ਜੌਹਲ ਬਣੇ ਪੰਜਾਬੀ ਟ੍ਰਿਬਿਊਨ ਦੇ ਕਾਰਜਕਾਰੀ ਸੰਪਾਦਕ </strong></span></blockquote> <strong>ਚੰਡੀਗੜ੍ਹ,14ਜਨਵਰੀ(ਵਿਸ਼ਵ ਵਾਰਤਾ)-ਬਤੌਰ ਨਿਊਜ਼ ਐਡਈਟਰ ਕੰਮ ਕਰ ਰਹੇ , ਅਰਵਿੰਦਰ ਕੌਰ ਜੌਹਲ ਨੂੰ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਮਹਿਲਾ ਕਾਰਜਕਾਰੀ ਸੰਪਾਦਕ ਨਿਯੁਕਤ ਕੀਤਾ ਗਿਆ ਹੈ।</strong>