ਅਰਜਨ ਸਿੰਘ ਸ਼ੇਰਗਿੱਲ ਨੇ ਪਾਰਟੀ ਨਾਲ ਕੀਤਾ ਵਿਸ਼ਵਾਸ-ਘਾਤ
ਟਿਕਟ ਲੈਣ ਲਈ ਪਾਰਟੀ ਨੂੰ ਖੁੱਦ ਦਿੱਤੀ ਅਰਜ਼ੀ
ਅਕਾਲੀ ਦਲ ਪਾਰਟੀ ਵੱਲੋਂ ਸਪਸ਼ਟੀਕਰਨ

ਮੋਹਾਲੀ 11 ਜਨਵਰੀ( ਵਿਸ਼ਵ ਵਾਰਤਾ)-:- ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦਾ ਕਿ ਅਰਜਨ ਸਿੰਘ ਸ਼ੇਰਗਿੱਲ ਵੱਲੋਂ ਆਪਣੇ ਹੱਥੀ ਲਿੱਖ ਕੇ ਵਾਰਡ ਨੰ. 8 ਤੋਂ ਟਿਕਟ ਦੀ ਮੰਗ ਲਿਖਤੀ ਰੂਪ ਵਿੱਚ ਕੀਤੀ ਸਬੰਧਤ ਲਿਖਤੀ ਪੱਤਰ ਸਮੇਤ ਆਪਣੀ ਫੋਟੋ ਮੇਰੇ ਵਟਸਐੱਪ ਤੇ ਮੈਂਨੂੰ ਭੇਜੀ ਅਤੇ ਕਮੇਟੀ ਦੇ ਚੇਅਰਮੈਨ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਜੀ ਨਾਲ ਵੀ ਟੈਲੀਫੋਨ ਤੇ ਗੱਲਬਾਤ ਕਰਕੇ ਟਿਕਟ ਦੀ ਮੰਗ ਕੀਤੀ।






















