ਅਮਿਤ ਸ਼ਾਹ ਦੀ ਮੀਟਿੰਗ ਹੋਣ ਤੋਂ ਪਹਿਲਾਂ ਹੀ ਕਿਸਾਨ ਆਗੂਆਂ ਚ ਨਰਾਜ਼ਗੀ
13 ਮੈਂਬਰੀ ਕਮੇਟੀ ਦੇ ਮੈਂਬਰ ਰੁਲਦੂ ਸਿੰਘ ਮਾਨਸਾ ਹੋਏ ਨਰਾਜ਼
ਮੀਟਿੰਗ ਵਾਲੀ ਥਾਂ ਤੋਂ ਨਰਾਜ਼ ਹੋਕੇ ਵਾਪਿਸ ਸਿੰਘੂ ਬਾਰਡਰ ਵੱਲ ਤੁਰ ਪਏ
ਇੱਕ ਵੱਡੀ ਕਿਸਾਨ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਪਹਿਲਾਂ ਹੀ ਰਸਮੀਂ ਮੀਟਿੰਗ ਤੋਂ ਪਹਿਲਾਂ ਹੋ ਰਹੀ ਗੈਰ ਰਸਮੀ ਮੀਟਿੰਗ ਤੇ ਜਿਤਾ ਚੁੱਕੇ ਹਨ ਇਤਰਾਜ਼





















