ਅਮਰੀਕਾ ਵਿੱਚ ਓਮੀਕਰੋਨ ਦੀ ਦਸਤਕ
ਵ੍ਹਾਈਟ ਹਾਊਸ ਨੇ ਦਿੱਤੀ ਜਾਣਕਾਰੀ
ਦਿੱਲੀ, 2ਦਸੰਬਰ(ਵਿਸ਼ਵ ਵਾਰਤਾ)- ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮਾਈਕ੍ਰੋਨ ਦਾ ਖ਼ਤਰਾ ਵਧਦਾ ਜਾ ਰਿਹਾ ਹੈ, ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਓਮਾਈਕ੍ਰੋਨ ਹੁਣ ਅਮਰੀਕਾ ਪਹੁੰਚ ਗਿਆ ਹੈ। ਕੈਲੀਫੋਰਨੀਆ ਦਾ ਇੱਕ ਵਿਅਕਤੀ ਵਾਇਰਸ ਦੇ ਇਸ ਨਵੇਂ ਰੂਪ ਨਾਲ ਸੰਕਰਮਿਤ ਪਾਇਆ ਗਿਆ ਹੈ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ।