💢 *ਡਰੱਗ-ਆਨ-ਕਰੂਜ਼ ਮਾਮਲਾ :* 💢
ਅਭਿਨੇਤਰੀ ਅਨੰਨਿਆ ਪਾਂਡੇ ਤੋਂ ਡਰੱਗਜ਼ ਮਾਮਲੇ ‘ਚ ਅੱਜ ਫਿਰ ਕੀਤੀ ਜਾਵੇਗੀ ਪੁੱਛਗਿੱਛ

ਚੰਡੀਗੜ੍ਹ, 22ਅਕਤੂਬਰ(ਵਿਸ਼ਵ ਵਾਰਤਾ)- ਅਭਿਨੇਤਰੀ ਅਨੰਨਿਆ ਪਾਂਡੇ ਤੋਂ ਡਰੱਗਜ਼ ਮਾਮਲੇ ‘ਚ ਅੱਜ ਫਿਰ ਪੁੱਛਗਿੱਛ ਕੀਤੀ ਜਾਵੇਗੀ। ਕੱਲ੍ਹ, ਡਰੱਗਜ਼ ਮਾਮਲੇ ਵਿੱਚ, ਐਨਸੀਬੀ ਨੇ ਅਨੰਨਿਆ ਪਾਂਡੇ ਨੂੰ ਸੰਮਨ ਜਾਰੀ ਕੀਤਾ ਅਤੇ ਦੁਪਹਿਰ 2 ਵਜੇ ਪੁੱਛਗਿੱਛ ਲਈ ਬੁਲਾਇਆ। ਅਭਿਨੇਤਰੀ ਤੋਂ ਐਨਸੀਬੀ ਦਫਤਰ ਵਿਖੇ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ਗਈ ਸੀ।






















