<div><img class="alignnone size-medium wp-image-8166 alignleft" src="https://wishavwarta.in/wp-content/uploads/2017/11/padmavati-300x197.png" alt="" width="300" height="197" /></div> <div></div> <div></div> <div><b>ਮੁੰਬਈ</b> ਫਿਲਮ 'ਪਦਮਾਵਤੀ' ਦੀ ਨਵੀਂ ਰਿਲੀਜ਼ ਡੇਟ ਅੱਗੇ ਪੈ ਗਈ ਹੈ । ਸੈਂਸਰ ਬੋਰਡ ਨੇ ਫਿਲਮ ਨੂੰ ਦਿਖਾਉਣ ਲਈ ਇਤਿਹਾਸਕਾਰਾਂ ਦਾ ਇਕ ਪੈਨਲ ਸੱਦਿਆ ਹੈ। ਇਸ ਫਿਲਮ 'ਚ ਇਤਿਹਾਸ ਦੇ ਕੁਝ ਤੱਥ ਦਿਖਾਏ ਗਏ ਹਨ, ਜਿਸ ਤੋਂ ਬਾਅਦ ਸੈਂਸਰ ਬੋਰਡ ਨੇ ਇਹ ਫੈਸਲਾ ਲਿਆ ਹੈ। ਜਾਣਕਾਰੀ ਮੁਤਾਬਿਕ ਅਪ੍ਰੈਲ ਤਕ ਹੋਵੇਗੀ ਫਿਲਮ ਰਿਲੀਜ਼ ।</div>