<blockquote><strong><span style="color: #ff0000;">ਅਦਾਕਾਰਾ ਜੈਕਲੀਨ ਫਰਨਾਂਡੀਜ਼ ਅੱਜ ਈਡੀ ਸਾਹਮਣੇ ਹੋ ਸਕਦੀ ਹੈ ਪੇਸ਼ </span></strong></blockquote> <strong><img class="alignnone size-full wp-image-174833" src="https://punjabi.wishavwarta.in/wp-content/uploads/2021/12/jackline.jpg" alt="" width="224" height="225" /></strong> <strong>ਚੰਡੀਗੜ੍ਹ, 8 ਦਸੰਬਰ(ਵਿਸ਼ਵ ਵਾਰਤਾ)- ਅਦਾਕਾਰਾ ਜੈਕਲੀਨ ਫਰਨਾਂਡੀਜ਼ ਅੱਜ ਈਡੀ ਸਾਹਮਣੇ ਪੇਸ਼ ਹੋ ਸਕਦੀ ਹੈ। ਉਸ ਤੋਂ ਮਨੀ ਲਾਂਡਰਿੰਗ ਮਾਮਲੇ 'ਚ ਪੁੱਛਗਿੱਛ ਕੀਤੀ ਜਾਣੀ ਹੈ।</strong>