ਨਵੀਂ ਦਿੱਲੀ, 24 ਦਸੰਬਰ –ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਯਾਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 100 ਰੁਪਏ ਦਾ ਸਿੱਕਾ ਜਾਰੀ ਕੀਤਾ।
ਦੱਸਣਯੋਗ ਹੈ ਕਿ ਇਹ ਸਿੱਕਾ ਕੱਲ੍ਹ 25 ਦਸੰਬਰ ਨੂੰ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਜਾਰੀ ਕੀਤਾ ਗਿਆ ਹੈ।
First look of a commemorative coin released by PM Modi in honour of former Prime Minister Bharat Ratna Atal Bihari Vajpayee ji. Honour well deserved! pic.twitter.com/ygzeySMcl0
— Priti Gandhi – प्रीति गांधी (@MrsGandhi) December 24, 2018