ਚੰਡੀਗੜ੍ਹ 19 ਅਗਸਤ( ਵਿਸ਼ਵ ਵਾਰਤਾ )-85 ਸਾਲਾ “ਆਬਿਦ ਸੁਰਤੀ” ਆਪਣੇ ਨਾਲ ਪਲੰਬਰ ਦਾ ਸਾਰਾ ਸਮਾਨ ਲੈ ਕੇ ਸਾਰਾ ਦਿਨ ਮੁੰਬਈ ਦੀਆਂ ਗਲੀਆਂ ਵਿੱਚ ਘੁੰਮਦੇ ਰਹਿੰਦੇ ਹਨ । ਜਿੱਥੇ ਵੀ ਕੋਈ ਨਲ ਜਾਂ ਟੂਟੀ ਲੀਕ ਦਿਸਦੀ ਹੈ , ਉਸਨੂੰ ਬਦਲ ਦਿੰਦੇ ਹਨ । ਪਿਛਲੇ 12 ਸਾਲਾਂ ਵਿੱਚ ਉਹ ਕਰੋੜਾਂ ਲੀਟਰ ਪੀਣਯੋਗ ਪਾਣੀ ਖਰਾਬ ਹੋਣ ਤੋਂ ਬਚਾ ਚੁੱਕੇ ਹਨ । ਕਈ ਅੰਤਰਰਾਸ਼ਟਰੀ ਸੰਸਥਾਵਾਂ ਉਨ੍ਹਾਂ ਨੂੰ ਸਨਮਾਨਿਤ ਕਰ ਚੁੱਕੀਆਂ ਹਨ । ਅਜਿਹੀ ਮਹਾਨ ਸ਼ਖਸੀਅਤ ਨੂੰ ਦਿਲੋਂ ਸਲਾਮ ।
ਨਗਰ ਨਿਗਮ ਦੀਆਂ ਮੁੜ ਚੋਣਾਂ ਲਈ ਅੱਜ ਤੱਕ ਕੁੱਲ 172 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ
ਨਗਰ ਨਿਗਮ ਦੀਆਂ ਮੁੜ ਚੋਣਾਂ ਲਈ ਅੱਜ ਤੱਕ ਕੁੱਲ 172 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ):- ਰਾਜ ਚੋਣ...






















