
ਅਕਾਲੀ ਦਲ ਅਤੇ ਬੀਜੇਪੀ ਦੇ ਖ਼ਿਲਾਫ਼ 8 ਮਾਰਚ ਨੂੰ ਪੰਜਾਬ ਕਾਂਗਰਸ ਕਰੇਗੀ ਪ੍ਰਦਰਸ਼ਨ- ਸੁਨੀਲ ਜਾਖੜ
ਜਾਖੜ ਨੇ ਅਕਾਲੀ ਦਲ ਅਤੇ ਬੀਜੇਪੀ ਤੇ ਲਗਾਇਆ ਘੁਟਾਲੇ ਦਾ ਦੋਸ਼
31000 ਕਰੋੜ ਦੇ ਅਨਾਜ ਘੁਟਾਲੇ ਦਾ ਲਗਾਇਆ ਦੋਸ਼
ਪੰਜਾਬ ਜਵਾਬ ਨਹੀਂ ਮੰਗਦਾ ਅਕਾਲੀ ਦਲ ਤੋਂ ਸਵਾਲ ਪੁੱਛ ਰਿਹਾ ਹੈ- ਜਾਖੜ
ਸੁਨੀਲ ਜਾਖੜ ਨੇ ਚੰਡੀਗਡ਼੍ਹ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ
ਕੇਂਦਰ ਤੇਰਾਂ ਹਜ਼ਾਰ ਕਰੋੜ ਰੁਪਏ ਦੇਣ ਨੂੰ ਤਿਆਰ
ਕਾਂਗਰਸ ਨੇ ਬੀਜੇਪੀ ਆਪਣਾ ਰੁਖ਼ ਸਪੱਸ਼ਟ ਕਰਨ ਨੂੰ ਕਿਹਾ
ਅਕਾਲੀ ਸਰਕਾਰ ਨੇ 31000 ਕਰੋੜ ਦੀ ਗੱਲ ਕਿਉਂ ਕੀਤੀ?






















