ਕੋਲੰਬੋ, 14 ਦਸੰਬਰ – ਸਿਕਸਰ ਕਿੰਗ ਵਜੋਂ ਜਾਣੇ ਜਾਂਦੇ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ 6 ਛੱਕਿਆਂ ਦਾ ਰਿਕਾਰਡ ਸੀ੍ਰਲੰਕਾਈ ਬੱਲੇਬਾਜ ਨੇ ਤੋੜ ਦਿੱਤਾ ਹੈ| ਇਸ ਬੱਲੇਬਾਜ ਨੇ ਇੱਕ ਓਵਰ ਵਿਚ 7 ਛੱਕੇ ਲਗਾਏ, ਜਦੋਂ ਕਿ ਯੁਵਰਾਜ ਸਿੰਘ ਨੇ 6 ਛੱਕੇ ਲਾਏ ਸਨ|
ਇਸ ਸ੍ਰੀਲੰਕਾਈ ਕ੍ਰਿਕਟਰ ਦਾ ਨਾਮ ਹੈ ਨਵਿੰਦੂ ਪਸਾਰਾ| ਹਾਲਾਂਕਿ ਇਸ 15 ਸਾਲਾ ਬੱਲੇਬਾਜ ਨੇ ਇਹ ਰਿਕਾਰਡ ਘਰੇਲੂ ਮੈਚ ਵਿਚ ਲਗਾਏ ਹਨ ਨਾ ਕਿ ਕੌਮਾਂਤਰੀ ਕ੍ਰਿਕਟ ਵਿਚ| ਨਵਿੰਦੂ ਨੇ ਲਗਾਤਾਰ 6 ਛੱਕੇ ਲਗਾਏ ਅਤੇ ਗੇਂਦਬਾਜ ਨੇ ਇਕ ਗੇਂਦ ਨੋਬਾਲ ਕਰ ਦਿੱਤੀ, ਜਿਸ ਉਤੇ ਵੀ ਨਵਿੰਦੂ ਨੇ ਛੱਕਾ ਜੜ ਕੇ ਇਤਿਹਾਸ ਰਚ ਦਿੱਤਾ|
Ind vs Aus ਭਾਰਤ ਨੇ ਸਿਡਨੀ ਟੈਸਟ ਦੀ ਪਹਿਲੀ ਪਾਰੀ ‘ਚ ਬਣਾਈਆਂ 185 ਦੌੜਾਂ
Ind vs Aus ਭਾਰਤ ਨੇ ਸਿਡਨੀ ਟੈਸਟ ਦੀ ਪਹਿਲੀ ਪਾਰੀ 'ਚ ਬਣਾਈਆਂ 185 ਦੌੜਾਂ ਭਾਰਤੀ ਟੀਮ ਦੇ ਟਾਪ-4 ਬੱਲੇਬਾਜ਼ਾਂ ਦਾ...