ਸੋਨੇ ਦੀਆਂ ਕੀਮਤਾਂ ਆਸਮਾਨ ਚੜ੍ਹੀਆਂ

926
Gold bars
Advertisement

ਨਵੀਂ ਦਿੱਲੀ, 8 ਸਤੰਬਰ : ਸੋਨੇ ਦੀਆਂ ਕੀਮਤਾਂ ਤਿਉਹਾਰਾਂ ਦੇ ਸ਼ੁਰੂ ਹੋਣ ਨਾਲ ਹੀ ਆਸਮਾਨ ਛੂਹ ਰਹੀਆਂ ਹਨ| ਅੱਜ ਸੋਨੇ ਦੀਆਂ ਕੀਮਤਾਂ ਵਿਚ 990 ਰੁਪਏ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਇਸ ਪੀਲੀ ਧਾਤੂ ਦੀ ਕੀਮਤ 31,350 ਰੁਪਏ ਪ੍ਰਤੀ 10 ਗ੍ਰਾਮ ਹੋ ਗਈ| ਸੋਨੇ ਦੀਆਂ ਕੀਮਤਾਂ ਵਿਚ ਇਹ ਵਾਧਾ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ|
ਦੂਸਰੇ ਪਾਸੇ ਤਿਉਹਾਰਾਂ ਦੀ ਆਮਦ ਮੌਕੇ ਸੋਨੇ ਦੀਆਂ ਕੀਮਤਾਂ ਦੀ ਮੰਗ ਵੀ ਦੁੱਗਣੀ ਹੋਣੀ ਸ਼ੁਰੂ ਹੋ ਗਈ ਹੈ| ਇਸ ਤੋਂ ਇਲਾਵਾ ਅੱਜ ਚਾਂਦੀ ਦੀ ਕੀਮਤ 42,000 ਪ੍ਰਤੀ ਕਿਲੋ ਰਹੀ|

Advertisement

LEAVE A REPLY

Please enter your comment!
Please enter your name here