• Latest
  • Trending
ਮੁੱਖ ਮੰਤਰੀ 2 ਅਕਤੂਬਰ ਨੂੰ MGSVY ਦੇ ਲਾਭਪਾਤਰੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਣਗੇ 

ਮੁੱਖ ਮੰਤਰੀ 2 ਅਕਤੂਬਰ ਨੂੰ MGSVY ਦੇ ਲਾਭਪਾਤਰੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਣਗੇ 

7 years ago
US Israel VS Iran: ਸਾਊਦੀ ਅਰਬ ਵਿੱਚ ਪੰਜ ਅਮਰੀਕੀ ਜਹਾਜ਼ ਤਬਾਹ: ਜੰਗ ‘ਚ ਹੁਣ ਤੱਕ 11 ਅਮਰੀਕੀ ਸੈਨਿਕਾਂ ਦੀ ਮੌਤ

US Israel VS Iran: ਸਾਊਦੀ ਅਰਬ ਵਿੱਚ ਪੰਜ ਅਮਰੀਕੀ ਜਹਾਜ਼ ਤਬਾਹ: ਜੰਗ ‘ਚ ਹੁਣ ਤੱਕ 11 ਅਮਰੀਕੀ ਸੈਨਿਕਾਂ ਦੀ ਮੌਤ

39 minutes ago
Punjab: ED ਵੱਲੋਂ ਚੰਡੀਗੜ੍ਹ ਅਤੇ ਮੋਹਾਲੀ ਸਮੇਤ 19 ਥਾਵਾਂ ‘ਤੇ ਛਾਪੇਮਾਰੀ

Punjab: ED ਵੱਲੋਂ ਚੰਡੀਗੜ੍ਹ ਅਤੇ ਮੋਹਾਲੀ ਸਮੇਤ 19 ਥਾਵਾਂ ‘ਤੇ ਛਾਪੇਮਾਰੀ

1 hour ago
Punjab: ਪੱਤਰਕਾਰ ਸਿੰਮੀ ਮਰਵਾਹਾ ਸਨਮਾਨ ਲਈ ਅਰਜ਼ੀਆਂ ਦੀ ਮੰਗ

Punjab: ਪੱਤਰਕਾਰ ਸਿੰਮੀ ਮਰਵਾਹਾ ਸਨਮਾਨ ਲਈ ਅਰਜ਼ੀਆਂ ਦੀ ਮੰਗ

2 hours ago
Punjab: 11 ਦਿਨ ਤੋਂ ਬਿਜਲੀ ਤੋਂ ਵਾਂਝੇ ਲੋਕਾਂ ਦਾ ਭੜਕਿਆ ਗੁੱਸਾ: ਕੰਪਨੀ ਦੇ ਦਫਤਰ ਨੂੰ ਜੜਿਆ ਤਾਲਾ

Punjab: 11 ਦਿਨ ਤੋਂ ਬਿਜਲੀ ਤੋਂ ਵਾਂਝੇ ਲੋਕਾਂ ਦਾ ਭੜਕਿਆ ਗੁੱਸਾ: ਕੰਪਨੀ ਦੇ ਦਫਤਰ ਨੂੰ ਜੜਿਆ ਤਾਲਾ

3 hours ago
LPG ਸਪਲਾਈ ਸੰਕਟ ? ਪੰਜਾਬ ਵਿੱਚ ਫਿਰ ਤੋਂ ਮਿਲੇਗਾ ‘ਮਿੱਟੀ ਦਾ ਤੇਲ’

LPG ਸਪਲਾਈ ਸੰਕਟ ? ਪੰਜਾਬ ਵਿੱਚ ਫਿਰ ਤੋਂ ਮਿਲੇਗਾ ‘ਮਿੱਟੀ ਦਾ ਤੇਲ’

3 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

3 hours ago
Punjab Weather: ਅੱਜ ਤੋਂ ਪੰਜਾਬ ‘ਚ ਬਦਲੇਗਾ ਮੌਸਮ: ਮੀਂਹ ਅਤੇ ਤੂਫ਼ਾਨ ਦੀ ਚੇਤਾਵਨੀ

Punjab Weather: ਅੱਜ ਤੋਂ ਪੰਜਾਬ ‘ਚ ਬਦਲੇਗਾ ਮੌਸਮ: ਮੀਂਹ ਅਤੇ ਤੂਫ਼ਾਨ ਦੀ ਚੇਤਾਵਨੀ

3 hours ago
Cricket: ਕ੍ਰਿਕਟਰ ਕੁਲਦੀਪ ਯਾਦਵ ਅੱਜ ਬੱਝਣਗੇ ਵਿਆਹ ਦੇ ਬੰਧਨ ‘ਚ

Cricket: ਕ੍ਰਿਕਟਰ ਕੁਲਦੀਪ ਯਾਦਵ ਅੱਜ ਬੱਝਣਗੇ ਵਿਆਹ ਦੇ ਬੰਧਨ ‘ਚ

4 hours ago
Iran US Israel War: ਈਰਾਨ ਦੋ ਭਾਰਤੀ ਗੈਸ ਟੈਂਕਰਾਂ ਨੂੰ ਹੋਰਮੁਜ਼ ਜਲਡਮਰੂ ਵਿੱਚੋਂ ਲੰਘਣ ਦੀ ਦੇਵੇਗਾ ਇਜਾਜ਼ਤ !

Iran US Israel War: ਈਰਾਨ ਦੋ ਭਾਰਤੀ ਗੈਸ ਟੈਂਕਰਾਂ ਨੂੰ ਹੋਰਮੁਜ਼ ਜਲਡਮਰੂ ਵਿੱਚੋਂ ਲੰਘਣ ਦੀ ਦੇਵੇਗਾ ਇਜਾਜ਼ਤ !

4 hours ago
Punjab: ਅਮਿਤ ਸ਼ਾਹ ਅੱਜ ਆਉਣਗੇ ਪੰਜਾਬ: ਮੋਗਾ ‘ਚ ਕਰਨਗੇ ਰੈਲੀ ਨੂੰ ਕਰਨਗੇ ਸੰਬੋਧਨ

Punjab: ਅਮਿਤ ਸ਼ਾਹ ਅੱਜ ਆਉਣਗੇ ਪੰਜਾਬ: ਮੋਗਾ ‘ਚ ਕਰਨਗੇ ਰੈਲੀ ਨੂੰ ਕਰਨਗੇ ਸੰਬੋਧਨ

4 hours ago
Hukamnama Sri Darbar Sahib Today – 14 March 2026 | Ang 694 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 14 March 2026 | Ang 694 I ਅੱਜ ਦਾ ਹੁਕਮਨਾਮਾ

6 hours ago
Air India ਤੋਂ ਬਾਅਦ ਹੁਣ Indigo ਨੇ ਵੀ ਦਿੱਤਾ ਵੱਡਾ ਝਟਕਾ! ਫਿਊਲ ਸਰਚਾਰਜ ਲਗਾਉਣ ਦਾ ਕੀਤਾ ਐਲਾਨ

Air India ਤੋਂ ਬਾਅਦ ਹੁਣ Indigo ਨੇ ਵੀ ਦਿੱਤਾ ਵੱਡਾ ਝਟਕਾ! ਫਿਊਲ ਸਰਚਾਰਜ ਲਗਾਉਣ ਦਾ ਕੀਤਾ ਐਲਾਨ

13 hours ago
Hindi News
English News
Saturday, March 14, 2026
21 °c
Chandigarh
24 ° Wed
25 ° Thu
25 ° Fri
25 ° Sat
No Result
View All Result
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
No Result
View All Result
WishavWarta -Web Portal - Punjabi News Agency
No Result
View All Result
ADVERTISEMENT

ਮੁੱਖ ਮੰਤਰੀ 2 ਅਕਤੂਬਰ ਨੂੰ MGSVY ਦੇ ਲਾਭਪਾਤਰੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਣਗੇ 

September 29, 2018
in ਪੰਜਾਬ
ਮੁੱਖ ਮੰਤਰੀ 2 ਅਕਤੂਬਰ ਨੂੰ MGSVY ਦੇ ਲਾਭਪਾਤਰੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਣਗੇ 

– ਐਸ ਐਚ ਜੀ ਮੈਂਬਰਾਂ ਲਈ ਵਾਹਨ ਦੀ ਖਰੀਦ ਵਾਸਤੇ ਆਜੀਵਿਕਾ ਗ੍ਰਮੀਣ ਐਕਸਪ੍ਰੈਸ ਯੋਜਨਾ ਦੀ ਵੀ ਸ਼ੁਰੂਆਤ ਕਰਣਗੇ
ਚੰਡੀਗੜ, 29 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2 ਅਕਤੂਬਰ ਨੂੰ ਐਸ.ਏ.ਐਸ ਨਗਰ ਵਿਖੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ (ਐਮ.ਜੀ.ਐਸ.ਵੀ.ਵਾਈ) ਦੇ ਲਾਭਪਾਤਰੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਇਕ ਰਾਜ ਪੱਧਰੀ ਮੈਗਾ ਕੈਂਪ ਦਾ ਉਦਘਾਟਨ ਕਰਨਗੇ ਅਤੇ ਇਸ ਦੇ ਨਾਲ ਹੀ ਵਾਹਨ ਖਰੀਦਣ ਲਈ ਸਵੈ ਸਹਾਇਤਾ ਗਰੁੱਪ ਮੈਂਬਰਾਂ (ਐਸ ਐਚ ਜੀ) ਨੂੰ ਵਿਆਜ ਰਹਿਤ ਕਰਜ਼ਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਆਜੀਵਿਕਾ ਗ੍ਰਾਮੀਣ ਐਕਸਪ੍ਰੈਸ ਯੋਜਨਾ ਦੀ ਸ਼ੁਰੂਆਤ ਵੀ ਕਰਨਗੇ।
ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਇਹ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ 2 ਅਕਤੂਬਰ ਨੂੰ ਸੂਬੇ ਭਰ ਵਿੱਚ ਸਬ-ਡਿਵੀਜ਼ਨ ਪੱਧਰ ‘ਤੇ ਅਜਿਹੇ 90 ਮੈਗਾ ਕੈਂਪ ਲਗਾਏ ਜਾਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਐਮ ਜੀ ਐਸ ਵੀ ਵਾਈ ਦੇ ਹੇਠ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਦੇ ਲਾਭਾਂ ਤੋਂ ਕੋਈ ਵੀ ਹੱਕਦਾਰ ਲਾਭਪਾਤਰੀ ਵਾਂਝਾ ਨਾ ਰਹੇ। ਐਮ ਜੀ ਐਸ ਵੀ ਵਾਈ ਦੇ ਹੇਠ ਸ਼ੁਰੂ ਕੀਤੀ ਆਟਾ-ਦਾਲ, ਸ਼ਗਨ, ਐਸ.ਸੀ/ਬੀ.ਸੀ ਕਰਜ਼ੇ, ਘਰ-ਘਰ ਰੋਜ਼ਗਾਰ, ਅਪੰਗਤਾ ਸਰਟੀਫਿਕੇਟ, ਪੋਸਟ ਮੈਟ੍ਰਿਕ ਸਕਾਲਰਸ਼ਿਪ ਅਤੇ ਮੁਦਰਾ ਕਰਜ਼ੇ ਵਰਗੀਆਂ ਸ਼ੁਰੂ ਕੀਤੀਆਂ ਵੱਖ ਵੱਖ ਸਕੀਮਾਂ ਦੇ ਹੇਠ 6,33,268 ਲਾਭਪਾਤਰੀਆਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ।
ਇਸ ਮੌਕੇ ‘ਤੇ ਕੈਪਟਨ ਅਮਰਿੰਦਰ ਸਿੰਘ ਅਜੀਵਿਕਾ ਗ੍ਰਾਮੀਣ ਐਕਸਪ੍ਰੈਸ ਯੋਜਨਾ (ਏ.ਜੀ.ਈ.ਵਾਈ) ਦੀ ਵੀ ਸ਼ੁਰੂਆਤ ਕਰਣਗੇ ਜਿਸਦੇ ਹੇਠ ਸਵੈ ਸਹਾਇਤਾ ਗਰੁੱਪ ਮੈਂਬਰਾਂ ਨੂੰ ਵਿਆਜ਼ ਰਹਿਤ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ ਜੋ 6 ਲੱਖ ਰੁਪਏ ਤੱਕ ਦੀ ਲਾਗਤ ਵਾਲਾ ਵਾਹਨ ਖਰੀਦ ਸਕਦੇ ਹਨ। ਇਹ ਸਕੀਮ ਨੇਸ਼ਨਲ ਰੂਰਲ ਲਾਈਵਲੀਹੁਡ ਮਿਸ਼ਨ ਦੇ ਹੇਠ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦਾ ਉਦੇਸ਼ ਸਵੈ ਸਹਾਇਤਾ ਗਰੁੱਪ ਦੇ 123 ਪਰਿਵਾਰਾਂ ਨੂੰ ਲਾਭ ਮੁਹੱਈਆ ਕਰਵਾਉਣਾ ਹੈ।
ਇਸ ਸਕੀਮ ਦੇ ਹੇਠ ਬਿਨਾ ਵਿਆਜ ਦੇ ਕਰਜ਼ੇ ਦਾ ਵਾਪਸੀ ਭੁਗਤਾਨ ਵੱਧ ਤੋਂ ਵੱਧ 6 ਸਾਲ ਦੇ ਸਮੇਂ ਦੌਰਾਨ ਦਿੱਤਾ ਜਾ ਸਕੇਗਾ। ਇਸ ਤੋਂ ਬਾਅਦ ਵਾਹਨ ਸਵੈ ਸਹਾਇਤਾ ਗਰੁੱਪ ਦੇ ਮੈਂਬਰ ਦੇ ਨਾਂ ਤਬਦੀਲ ਕਰ ਦਿੱਤਾ ਜਾਵੇਗਾ। ਇਹ ਸਕੀਮ ਸੱਭ ਤੋਂ ਪਹਿਲਾਂ ਸੂਬੇ ਦੇ 6 ਬਲਾਕਾਂ ਵਿੱਚ ਪਾਇਲਟ ਪ੍ਰਾਜੈਕਟ ਵਜੋਂ 3 ਸਾਲ ਦੇ ਵਾਸਤੇ 2018-19 ਤੋਂ 2020-21 ਤੱਕ ਸ਼ੁਰੂ ਕੀਤੀ ਜਾਵੇਗੀ।

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ED ਵੱਲੋਂ ਚੰਡੀਗੜ੍ਹ ਅਤੇ ਮੋਹਾਲੀ ਸਮੇਤ 19 ਥਾਵਾਂ ‘ਤੇ ਛਾਪੇਮਾਰੀ

Punjab: ED ਵੱਲੋਂ ਚੰਡੀਗੜ੍ਹ ਅਤੇ ਮੋਹਾਲੀ ਸਮੇਤ 19 ਥਾਵਾਂ ‘ਤੇ ਛਾਪੇਮਾਰੀ

by Ranjit Singh
March 14, 2026
0

Punjab: ED ਵੱਲੋਂ ਚੰਡੀਗੜ੍ਹ ਅਤੇ ਮੋਹਾਲੀ ਸਮੇਤ 19 ਥਾਵਾਂ 'ਤੇ ਛਾਪੇਮਾਰੀ - IDFC ਬੈਂਕ ਘੁਟਾਲਾ, 90 ਬੈਂਕ ਖਾਤੇ ਫ੍ਰੀਜ਼ -...

Punjab: ਪੱਤਰਕਾਰ ਸਿੰਮੀ ਮਰਵਾਹਾ ਸਨਮਾਨ ਲਈ ਅਰਜ਼ੀਆਂ ਦੀ ਮੰਗ

Punjab: ਪੱਤਰਕਾਰ ਸਿੰਮੀ ਮਰਵਾਹਾ ਸਨਮਾਨ ਲਈ ਅਰਜ਼ੀਆਂ ਦੀ ਮੰਗ

by Ranjit Singh
March 14, 2026
0

Punjab: ਪੱਤਰਕਾਰ ਸਿੰਮੀ ਮਰਵਾਹਾ ਸਨਮਾਨ ਲਈ ਅਰਜ਼ੀਆਂ ਦੀ ਮੰਗ - 25 ਮਾਰਚ ਤੱਕ ਭੇਜੀਆਂ ਜਾ ਸਕਦੀਆਂ ਹਨ ਅਰਜ਼ੀਆਂ ਚੰਡੀਗੜ੍ਹ, 14...

Punjab: 11 ਦਿਨ ਤੋਂ ਬਿਜਲੀ ਤੋਂ ਵਾਂਝੇ ਲੋਕਾਂ ਦਾ ਭੜਕਿਆ ਗੁੱਸਾ: ਕੰਪਨੀ ਦੇ ਦਫਤਰ ਨੂੰ ਜੜਿਆ ਤਾਲਾ

Punjab: 11 ਦਿਨ ਤੋਂ ਬਿਜਲੀ ਤੋਂ ਵਾਂਝੇ ਲੋਕਾਂ ਦਾ ਭੜਕਿਆ ਗੁੱਸਾ: ਕੰਪਨੀ ਦੇ ਦਫਤਰ ਨੂੰ ਜੜਿਆ ਤਾਲਾ

by Ranjit Singh
March 14, 2026
0

Punjab: 11 ਦਿਨ ਤੋਂ ਬਿਜਲੀ ਤੋਂ ਵਾਂਝੇ ਲੋਕਾਂ ਦਾ ਭੜਕਿਆ ਗੁੱਸਾ: ਕੰਪਨੀ ਦੇ ਦਫਤਰ ਨੂੰ ਜੜਿਆ ਤਾਲਾ ਜ਼ੀਰਕਪੁਰ, 14 ਮਾਰਚ...

LPG ਸਪਲਾਈ ਸੰਕਟ ? ਪੰਜਾਬ ਵਿੱਚ ਫਿਰ ਤੋਂ ਮਿਲੇਗਾ ‘ਮਿੱਟੀ ਦਾ ਤੇਲ’

LPG ਸਪਲਾਈ ਸੰਕਟ ? ਪੰਜਾਬ ਵਿੱਚ ਫਿਰ ਤੋਂ ਮਿਲੇਗਾ ‘ਮਿੱਟੀ ਦਾ ਤੇਲ’

by Ranjit Singh
March 14, 2026
0

LPG ਸਪਲਾਈ ਸੰਕਟ ? ਪੰਜਾਬ ਵਿੱਚ ਫਿਰ ਤੋਂ ਮਿਲੇਗਾ 'ਮਿੱਟੀ ਦਾ ਤੇਲ' - ਕੇਂਦਰ ਸਰਕਾਰ ਨੇ 'ਮਿੱਟੀ ਦੇ ਤੇਲ' ਦਾ...

Currency Converter

Youtube

Wishav Warta - Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

  • About
  • Advertise
  • Privacy & Policy
  • Contact

COPYRIGHT (C) 2024. ALL RIGHTS RESERVED. DESIGNED AND MAINTAINED BY MEHRA MEDIA 