<span style="color: #ff0000;"><strong>ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼ਹੀਦ ਭਗਤ ਸਿੰਘ ਮੈਮੋਰੀਅਲ ਖਟਕੜ ਕਲਾਂ ਨੂੰ ਕਰਨਗੇ ਲੋਕਾਂ ਨੂੰ ਸਮਰਪਿਤ </strong></span> <strong><span style="color: #000000;">ਚੰਡੀਗੜ੍ਹ,16ਮਾਰਚ(ਵਿਸ਼ਵ ਵਾਰਤਾ)ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪ ਸਰਕਾਰ ਦੇ ਦੋ ਸਾਲ ਪੂਰੇ ਹੋਣ ਤੇ ਖਟਕੜ ਕਲਾਂ ਦੇ ਅਪਗਰੇਡਿਡ ਸ਼ਹੀਦ ਭਗਤ ਸਿੰਘ ਮੈਮੋਰੀਅਲ ਨੂੰ ਲੋਕ ਅਰਪਿਤ ਕਰਨਗੇ। </span></strong> <iframe title="YouTube video player" src="https://www.youtube.com/embed/HUSEjKkyoF0?si=HWWI1dDAfh6MoLTG" width="560" height="315" frameborder="0" allowfullscreen="allowfullscreen"></iframe>