ਚੰਡੀਗੜ੍ਹ, 17 ਮਾਰਚ (ਵਿਸ਼ਵ ਵਾਰਤਾ) – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ਵਿਚ ਦੋਸ਼ੀ ਜਗਤਾਰ ਸਿੰਘ ਤਾਰਾ ਨੂੰ ਅੱਜ ਚੰਡੀਗੜ੍ਹ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਵੇਗੀ| ਸਜ਼ਾ ਬਾਰੇ ਐਲਾਨ ਦੁਪਹਿਰ 2 ਵਜੇ ਕੀਤਾ ਜਾਵੇਗਾ|
Latest News : NEET UG ਦਾ ਸੋਧਿਆ ਨਤੀਜਾ ਜਾਰੀ, ਸਭ ਤੋਂ ਵੱਧ 4 ਉਮੀਦਵਾਰ ਰਾਜਸਥਾਨ ਤੋਂ ਟਾਪ-17 ਦੀ ਸੂਚੀ ਵਿੱਚ
Latest News : NEET UG ਦਾ ਸੋਧਿਆ ਨਤੀਜਾ ਜਾਰੀ, ਸਭ ਤੋਂ ਵੱਧ 4 ਉਮੀਦਵਾਰ ਰਾਜਸਥਾਨ ਤੋਂ ਟਾਪ-17 ਦੀ ਸੂਚੀ ਵਿੱਚ...