ਪੰਜਾਬ ਕੈਬਨਿਟ ਮੰਤਰੀਆਂ ਵੱਜੋਂ ਸਹੁੰ ਚੁੱਕਣ ਵਾਲੇ ਚਿਹਰੇ
ਚੰਡੀਗੜ੍ਹ, 26ਸਤੰਬਰ(ਵਿਸ਼ਵ ਵਾਰਤਾ) ਪੰਜਾਬ ਮੰਤਰੀ ਮੰਡਲ ਵਿੱਚ ਅੱਜ ਕੁਝ ਨਵੇਂ ਚਿਹਰੇ ਸ਼ਾਮਲ ਹੋਣ ਜਾ ਰਹੇ ਹਨ। ਜੋ ਅੱਜ ਸ਼ਾਮ ਸਹੁੰ ਚੁੱਕਣਗੇ।
ਮੰਤਰੀਆਂ ਦੇ ਨਾਵਾਂ ਸੂਚੀ ਇਸ ਪ੍ਰਕਾਰ ਹੈ।
ਬ੍ਰਹਮ ਮੋਹਿੰਦਰਾ
ਮਨਪ੍ਰੀਤ ਸਿੰਘ ਬਾਦਲ
ਤ੍ਰਿਪਤ ਰਜਿੰਦਰ ਸਿੰਘ ਬਾਜਵਾ
ਸੁਖਵਿੰਦਰ ਸਿੰਘ ਸਰਕਾਰੀਆ
ਰਾਣਾ ਗੁਰਜੀਤ ਸਿੰਘ
ਅਰੁਣਾ ਚੌਧਰੀ
ਰਜ਼ਿਆ ਸੁਲਤਾਨਾ
ਭਾਰਤ ਭੂਸ਼ਣ ਆਸ਼ੂ
ਵਿਜੈ ਇੰਦਰ ਸਿੰਗਲਾ
ਰਣਦੀਪ ਸਿੰਘ ਨਾਭਾ
ਰਾਜ ਕੁਮਾਰ ਵੇਰਕਾ
ਸੰਗਤ ਸਿੰਘ ਗਿਲਜ਼ਿਆ
ਪਰਗਟ ਸਿੰਘ
ਅਮਰਿੰਦਰ ਸਿੰਘ ਰਾਜਾ ਵੜਿੰਗ
ਗੁਰਕਿਰਤ ਸਿੰਘ ਕੋਟਲੀ