ਪ੍ਰਦੂਮਨ ਹੱਤਿਆ ਮਾਮਲੇ ਦੀ ਹੋਵੇਗੀ ਸੀ.ਬੀ.ਆਈ ਜਾਂਚ : ਖੱਟਰ

418
Advertisement


ਗੁੜਗਾਉਂ, 15 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕਿਹਾ ਹੈ ਕਿ ਬੀਤੇ ਦਿਨੀਂ ਰਿਆਨ ਸਕੂਲ ਦੇ 7 ਸਾਲਾ ਬੱਚੇ ਪ੍ਰਦੂਮਣ ਦੀ ਹੱਤਿਆ ਮਾਮਲੇ ਦੀ ਸੀਬੀਆਈ ਜਾਂਚ ਕਰਾਈ ਜਾਵੇਗੀ|
ਹਰਿਆਣਾ ਦੇ ਮੁੱਖ ਮੰਤਰੀ ਨੇ ਅੱਜ ਪ੍ਰਦੂਮਣ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਇਸ ਹੱਤਿਆ ਮਾਮਲੇ ਦੀ ਸੀਬੀਆਈ ਜਾਂਚ ਦੀ ਭਰੋਸਾ ਵੀ ਦਿੱਤਾ| ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ|

Advertisement

LEAVE A REPLY

Please enter your comment!
Please enter your name here