ਦੇਸੀ ਮਹੀਨੇ ਅਨੁਸਾਰ ਨਵੇਂ ਸਾਲ ਦੀ ਸ਼ੁਰੂਆਤ ਹੋਈ ਅੱਜ ਤੋਂ

560
Advertisement


ਚੰਡੀਗੜ੍ਹ, 14 ਮਾਰਚ – ਅੰਗਰੇਜ਼ੀ ਮਹੀਨਿਆਂ ਅਨੁਸਾਰ ਦੁਨੀਆ ਭਰ ਵਿਚ ਨਵੇਂ ਸਾਲ ਦੀ ਸ਼ੁਰੂਆਤ ਭਾਵੇਂ 1 ਜਨਵਰੀ ਤੋਂ ਹੁੰਦੀ ਹੈ, ਪਰ ਦੇਸੀ ਮਹੀਨੇ ਅਨੁਸਾਰ ਨਵੇਂ ਵਰ੍ਹੇ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ| ਅੱਜ 1 ਚੇਤ ਹੈ ਅਤੇ ਅੱਜ ਤੋਂ ਦੇਸੀ ਮਹੀਨੇ ਅਨੁਸਾਰ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ|
ਇਸ ਮੌਕੇ ਅੱਜ ਸੰਗਰਾਂਦ ਹੋਣ ਕਾਰਨ ਵੱਡੀ ਗਿਣਤੀ ਲੋਕ ਗੁਰਦੁਆਰਿਆਂ ਵਿਚ ਨਤਮਸਤਕ ਹੋਏ ਅਤੇ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ|

Advertisement

LEAVE A REPLY

Please enter your comment!
Please enter your name here