ਸਵੇਰੇ ਜਲਦੀ ਉਠੋ, ਕਸਰਤ ਕਰੋ, ਹੋ ਸਕੇ ਤਾਂ ਸ਼ਾਮ ਨੂੰ ਵੀ ਟਹਿਲੋ।
ਤਲੇ ਹੋਏ ਭੋਜਨ ਤੋਂ ਪਰਹੇਜ਼ ਕਰੋ। ਆਪਣੇ ਭੋਜਨ ਵਿਚ ਫ਼ਲ ਤੇ ਸਲਾਦ ਦਾ ਸੇਵਨ ਕਰੋ।
ਹਮੇਸ਼ਾ ਆਸ਼ਾਵਾਦੀ ਰਹੋ। ਮਿਹਨਤ ਕਰਨ ਤੇ ਵਿਸ਼ਵਾਸ ਨਾਲ ਕੰਮ ਕਰੋ, ਸਫ਼ਲਤਾ ਜ਼ਰੂਰ ਮਿਲੇਗੀ।
ਆਪਣੀ ਸ਼ਖ਼ਸੀਅਤ ਨੂੰ ਆਦਰਸ਼ਕ ਬਣਾਉਣ ਲਈ ਸਾਦਗੀ ਅਪਣਾਓ।
ਹਮੇਸ਼ਾ ਖੁਸ਼ ਰਹੋ। ਇਸ ਨਾਲ ਜੀਵਨ ਵਿਚ ਤੇਜ਼ੀ ਆਵੇਗੀ।
ਪੰਜਾਬ ਦੇ ਉਚ-ਪੱਧਰੀ ਵਫ਼ਦ ਵੱਲੋਂ ਕੇਂਦਰੀ ਵਿੱਤ ਮੰਤਰੀ ਨਾਲ ਕੀਤੀ ਮੁਲਾਕਾਤ; ਆਰ.ਡੀ.ਐਫ ਅਤੇ ਐਮ.ਡੀ.ਐਫ ਮੁੱਦੇ ਨੂੰ ਤੁਰੰਤ ਹੱਲ ਕਰਨ ਦੀ ਕੀਤੀ ਅਪੀਲ
ਚੰਡੀਗੜ੍ਹ, 25 ਦਸੰਬਰ( ਵਿਸ਼ਵ ਵਾਰਤਾ)-ਪੇਂਡੂ ਵਿਕਾਸ ਫੰਡ (ਆਰ.ਡੀ.ਐਫ.) ਅਤੇ ਮਾਰਕੀਟ ਵਿਕਾਸ ਫੰਡ (ਐਮ.ਡੀ.ਐਫ.) ਦੇ ਨਾਜ਼ੁਕ ਮੁੱਦੇ ਨੂੰ ਹੱਲ ਕਰਨ ਲਈ...