ਨਵੀਂ ਦਿੱਲੀ, 4 ਦਸੰਬਰ : ਭਾਰਤ ਅਤੇ ਸ੍ਰੀਲੰਕਾ ਵਿਚਾਲੇ ਦਿੱਲੀ ਟੈਸਟ ਦੇ ਤੀਸਰੇ ਦਿਨ ਸ੍ਰੀਲੰਕਾਈ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ| ਐਂਜਲੋ ਮੈਥੀਊਜ ਨੇ ਜਿਥੇ 111 ਦੌੜਾਂ ਦੀ ਪਾਰੀ ਖੇਡੀ, ਉਥੇ ਚਾਹ ਦੇ ਸਮੇਂ ਤੱਕ ਸ੍ਰੀਲੰਕਾਈ ਟੀਮ ਦੇ ਕਪਤਾਨ 98 ਦੌੜਾਂ ਬਣਾ ਕੇ ਖੇਡ ਰਹੇ ਸਨ|
ਸ੍ਰੀਲੰਕਾਈ ਟੀਮ ਨੇ 4 ਵਿਕਟਾਂ ਦੇ ਨੁਕਸਾਨ ਉਤੇ 270 ਦੌੜਾਂ ਬਣਾ ਲਈਆਂ ਸਨ ਅਤੇ ਉਹ ਹੁਣ ਵੀ ਭਾਰਤ ਤੋਂ 266 ਦੌੜਾਂ ਪਿੱਛੇ ਹੈ|
Border–Gavaskar Trophy : ਮੈਲਬੌਰਨ ਟੈਸਟ ਦੇ ਚੌਥੇ ਦਿਨ ਦਾ ਖੇਡ ਜਾਰੀ
Border–Gavaskar Trophy : ਮੈਲਬੌਰਨ ਟੈਸਟ ਦੇ ਚੌਥੇ ਦਿਨ ਦਾ ਖੇਡ ਜਾਰੀ ਆਸਟ੍ਰੇਲੀਆ ਨੇ ਦੂਜੀ ਪਾਰੀ 'ਚ ਗਵਾਈਆਂ 6 ਵਿਕਟਾਂ ਜਾਣੋ,...