ਵਿਆਹ ਬੰਧਨ ‘ਚ ਬੱਝੇ ਜ਼ਹੀਰ ਖਾਨ ਤੇ ਸਾਗਰਿਕਾ

29


ਮੁੰਬਈ, 23 ਨਵੰਬਰ – ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਅੱਜ ਆਪਣੀ ਮੰਗੇਤਰ ਸਾਗਰਿਕਾ ਘਾਟਗੇ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ| ਦੋਨਾਂ ਦਾ ਮੁੰਬਈ ਵਿਖੇ ਵਿਆਹ ਹੋਇਆ ਅਤੇ 27 ਨਵੰਬਰ ਨੂੰ ਤਾਜ ਮਹਿਲ ਪੈਲੇਸ ਹੋਟਲ ਵਿਚ ਰਿਸੈਪਸ਼ਨ ਹੋਵੇਗੀ|