ਲੁਧਿਆਣਾ (ਵਿਸ਼ਵ ਵਾਰਤਾ ) ਸ਼ਹਿਰ ਵਿੱਚ ਐਤਵਾਰ ਨੂੰ ਦਿਨਦਹਾੜੇ ਦੋ ਬਦਮਾਸ਼ਾਂ ਨੇ ਇੱਕਮਨੀ ਐਕਸਚੇਂਜ ਕਰਨ ਵਾਲੀ ਏਜੰਸੀ ਤੋਂ ਚਾਰ ਲੱਖ ਰੁਪਏ ਲੁੱਟ ਲਏ । ਦੋ ਨਕਾਬਪੋਸ਼ ਬਦਮਾਸ਼ ਵੈਸਟਰਨ ਯੂਨੀਅਨ ਦੀ ਏਜੰਸੀ ਵਿੱਚ ਵੜ ਆਏ ਅਤੇ ਉਸਦੇ ਸੰਚਾਲਕ ਨੂੰ ਪਿਸਤੌਲ ਦਿਖਾਕੇ ਚਾਰ ਲੱਖ ਰੁਪਏ ਲੁੱਟ ਲਏ । ਘਟਨਾ ਸ਼ਹਿਰ ਦੇ ਨੂਰਵਾਲਾ ਰੋਡ ਖੇਤਰ ਦੇ ਆਜ਼ਾਦ ਨਗਰ ਵਿੱਚ ਹੋਈ ।
ਧਾਗੇ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ
ਧਾਗੇ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ ਚੰਡੀਗੜ੍ਹ,2ਮਾਰਚ(ਵਿਸ਼ਵ ਵਾਰਤਾ)- ਲੁਧਿਆਣਾ 'ਚ ਦੇਰ ਰਾਤ ਚੌੜਾ ਬਾਜ਼ਾਰ ਸਥਿਤ ਧਾਗੇ ਦੇ ਗੋਦਾਮ 'ਚ...