ਦੱਖਣੀ ਅਫਰੀਕਾ ਖਿਲਾਫ 3 ਟੈਸਟ ਮੈਚਾਂ ਲਈ ਟੀਮ ਇੰਡੀਆ ਦਾ ਐਲਾਨ, ਪੰਜਾਬ ਦੇ ਇਸ ਖਿਡਾਰੀ ਨੂੰ ਮਿਲਿਆ ਮੌਕਾ

60

ਨਵੀਂ ਦਿੱਲੀ, 12 ਸਤੰਬਰ – ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ 3 ਟੈਸਟ ਮੈਚਾਂ ਲਈ ਅੱਜ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ ਵਿਚ ਪੰਜਾਬ ਦੇ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਟੀਮ ਇਸ ਪ੍ਰਕਾਰ ਹੈ

Virat Kohli (Capt)

Mayank Agarwal

Rohit Sharma

Cheteshwar Pujara

Ajinkya Rahane (vc)

Hanuma Vihari

Rishabh Pant (wk)

Wriddhiman Saha (wk)

R Ashwin

Ravindra Jadeja

Kuldeep Yadav

Mohammed Shami

Jasprit Bumrah

Ishant Sharma

Shubman Gill