ਮਿਤਾਲੀ ਰਾਜ ਨੇ ਟੀ-20 ਕ੍ਰਿਕਟ ਤੋਂ ਲਿਆ ਸੰਨਿਆਸ

25

ਨਵੀਂ ਦਿੱਲੀ, 3 ਸਤੰਬਰ – ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਲ ਮਿਤਾਲੀ ਰਾਜ ਨੇ ਅੱਜ ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।