ਟੀਮ ਇੰਡੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਸੂਚੀ ਵਿਚ ਪਹਿਲੇ ਸਥਾਨ ‘ਤੇ

28

ਨਵੀਂ ਦਿੱਲੀ, 3 ਸਤੰਬਰ – ਟੀਮ ਇੰਡੀਆ ਨੇ ਵੈਸਟ ਇੰਡੀਜ ਨੂੰ 2 ਟੈਸਟ ਮੈਚਾਂ ਦੀ ਲੜੀ ਵਿਚ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਸੂਚੀ ਵਿਚ ਪਹਿਲਾ ਸਥਾਨ ਹਾਸਿਲ ਕਰ ਲਿਆ ਹੈ।

ਦੱਸਣਯੋਗ ਹੈ ਕਿ ਭਾਰਤ ਨੇ ਵੈਸਟ ਇੰਡੀਜ ਨੂੰ ਪਹਿਲੇ ਮੈਚ ਵਿਚ 318 ਅਤੇ ਦੂਸਰੇ ਮੈਚ ਵੀਚ 257 ਦੌੜਾਂ ਨਾਲ ਮਾਤ ਦਿੱਤੀ।