ਭਾਰਤ ਵਿਸ਼ਵ ਕੱਪ ‘ਚੋਂ ਹੋਇਆ ਬਾਹਰ

16

ਟੀਮ ਇੰਡੀਆ ਅੱਜ ਨਿਊਜੀਲੈਂਡ ਤੋਂ 18 ਦੌੜਾਂ ਨਾਲ ਹਾਰ ਤੋਂ ਬਾਅਦ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ। ਭਾਰਤ ਨੂੰ ਇਹ ਮੈਚ ਜਿੱਤਣ ਲਈ 239 ਦੌੜਾਂ ਦੀ ਲੋੜ ਸੀ, ਪਰ ਉਹ 221 ਦੌੜਾਂ ਉਤੇ ਹੀ ਸਿਮਟ ਗਈ।

ਇਸ ਹਾਰ ਦੇ ਨਾਲ ਹੀ ਟੀਮ ਇੰਡੀਆ ਦਾ ਤੀਸਰੀ ਵਾਰੀ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਟੁੱਟ ਗਿਆ ਹੈ ਅਤੇ ਕਰੋੜਾਂ ਭਾਰਤੀਆਂ ਦਾ ਦਿਲ ਵੀ।