ਕ੍ਰਿਕਟ ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੇ ਜਿੱਤਿਆ ਟੌਸ, ਅਫਗਾਨਿਸਤਾਨ ਦੀ ਪਹਿਲਾਂ ਬੱਲੇਬਾਜ਼ੀ

10

 

ਲੰਡਨ, 8 ਜੂਨ – ਅੱਜ ਵਿਸ਼ਵ ਕੱਪ ਦੇ ਦੂਸਰੇ ਮੈਚ ਵਿਚ ਨਿਊਜੀਲੈਂਡ ਨੇ ਟੌਸ ਜਿੱਤ ਕੇ ਅਫਗਾਨਿਸਤਾਨ ਨੂੰ ਪਹਿਲਾਂ ਬੱਲੇਬਾਜੀ ਦਾ ਸੱਦਾ ਦਿਤਾ ਹੈ।