ਸੂਰਤ, 24 ਮਈ – ਗੁਜਰਾਤ ਦੇ ਸੂਰਤ ਅਗਨੀਕਾਂਡ ‘ਚ ਮ੍ਰਿਤਕਾਂ ਦੀ ਗਿਣਤੀ ਵਧਕੇ 16 ਹੋ ਗਈ ਹੈ। ਇੱਥੇ ਇੱਕ ਇੰਸਟੀਚਿਊਟ ਨੂੰ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਇਸ ਦੌਰਾਨ ਲੋਕਾਂ ਨੇ ਅੱਗ ਲੱਗੀ ਇਮਾਰਤ ਵਿਚੋਂ ਹੇਠਾਂ ਛਾਲਾਂ ਮਾਰ ਦਿੱਤੀਆਂ।
🔥so sad news in Surat 🔥 pic.twitter.com/ywVX8bnOzS
— Jadeja hetalba Rathod (@RathodJadeja) May 24, 2019