<img class="alignnone size-full wp-image-41820" src="https://wishavwarta.in/wp-content/uploads/2019/03/ipl.jpg" alt="" width="400" height="299" /> ਮੁੰਬਈ, 13 ਅਪ੍ਰੈਲ - ਆਈ.ਪੀ.ਐੱਲ ਵਿਚ ਅੱਜ ਮੁੰਬਈ ਇੰਡੀਅਨਸ ਅਤੇ ਰਾਜਸਥਾਨ ਰਾਇਲਸ ਵਿਚਕਾਰ ਮੁਕਾਬਲਾ ਹੋ ਰਿਹਾ ਹੈ। ਮੁੰਬਈ ਨੇ ਪਹਿਲਾਂ ਬੱਲੇਬਾਜੀ ਕਰਦਿਆਂ 20 ਓਵਰਾਂ ਵਿਚ 5 ਵਿਕਟਾਂ ਉਤੇ 187 ਦੌੜਾਂ ਬਣਾਈਆਂ।