ਆਈ.ਪੀ.ਐੱਲ ਵਿਚ ਅੱਜ ਮੁਕਾਬਲਾ ਚੇਨੱਈ ਤੇ ਕੋਲਕਾਤਾ ਵਿਚਕਾਰ

20
Advertisement

ਚੇਨੱਈ, 9 ਅਪ੍ਰੈਲ – ਆਈ.ਪੀ.ਐੱਲ ਵਿਚ ਅੱਜ ਮੁਕਾਬਲਾ ਚੇਨੱਈ ਤੇ ਕੋਲਕਾਤਾ ਵਿਚਕਾਰ ਹੋਣ ਜਾ ਰਿਹਾ ਹੈ। ਇਹ ਮੈਚ ਰਾਤ 8 ਵਜੇ ਚੇਨੱਈ ਵਿਖੇ ਖੇਡਿਆ ਜਾਵੇਗਾ।