<h4><img class="alignnone size-full wp-image-5481" src="https://wishavwarta.in/wp-content/uploads/2017/10/india-vs-new-zealand.jpg" alt="" width="900" height="500" /></h4> <h1>ਬੇ ਓਵਲ, 26 ਜਨਵਰੀ – ਦੂਸਰੇ ਵਨਡੇ ਮੈਚ ਵਿਚ ਭਾਰਤ ਨੇ ਨਿਊਜ਼ੀਲੈਂਡ ਅੱਗੇ ਜਿੱਤ ਲਈ 325 ਦੌੜਾਂ ਦਾ ਟੀਚਾ ਰੱਖਿਆ ਹੈ। ਭਾਰਤ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ ਉਤੇ 324 ਦੌੜਾਂ ਬਣਾਈਆਂ।</h1> <h1>ਭਾਰਤ ਵਲੋਂ ਰੋਹਿਤ ਸ਼ਰਮਾ ਨੇ 87, ਧਵਨ ਨੇ 66, ਕੋਹਲੀ ਨੇ 43, ਰਾਇਡੂ ਨੇ 47 ਦੌੜਾਂ ਬਣਾਈਆਂ। ਜਦਕਿ ਧੋਨੀ ਨੇ 48 ਤੇ ਕੇਦਾਰ ਜਾਧਵ ਨੇ 22 ਦੌੜਾਂ ਦੀ ਅਜੇਤੂ ਪਾਰੀ ਖੇਡੀ।</h1> <h1>ਦੱਸਣਯੋਗ ਹੈ ਕਿ 5 ਮੈਚਾਂ ਦੀ ਲੜੀ ਵਿਚ ਭਾਰਤ 1-0 ਨਾਲ ਅੱਗੇ ਹੈ।</h1>