<img class="alignnone size-full wp-image-10981" src="https://wishavwarta.in/wp-content/uploads/2017/12/gobind-singh-longowal-pic.jpg" alt="" width="204" height="247" /> ਅੰਮ੍ਰਿਤਸਰ, 13 ਨਵੰਬਰ : ਭਾਈ ਗੋਬਿੰਦ ਸਿੰਘ ਲੌਂਗੋਵਾਲ ਲਗਾਤਾਰ ਦੂਸਰੀ ਵਾਰੀ SGPC ਦੇ ਪ੍ਰਧਾਨ ਬਣੇ ਹਨ। ਇਸ ਤੋਂ ਇਲਾਵਾ ਰਘੁਜੀਤ ਸਿੰਘ ਵਿਰਕ ਸੀਨੀਅਰ ਉਪ ਪ੍ਰਧਾਨ, ਬੀਕਰ ਸਿੰਘ ਜੂਨੀਅਰ ਉਪ ਪ੍ਰਧਾਨ ਅਤੇ ਗੁਰਬਚਨ ਸਿੰਘ ਕਰਮੁਵਾਲ ਜਨਰਲ ਸਕੱਤਰ ਬਣੇ ਹਨ।