5ਵਾਂ ਵਨਡੇ : ਵੈਸਟ ਇੰਡੀਜ਼ ਨੇ 66 ਦੌੜਾਂ ‘ਤੇ ਗਵਾਈਆਂ 6 ਵਿਕਟਾਂ

22

ਤਿਰੂਵਨਤਪੂਰਮ, 1 ਨਵੰਬਰ – ਭਾਰਤੀ ਗੇਂਦਬਾਜ਼ਾਂ ਦੀ ਸ਼ਾਨਦਾਰ ਪ੍ਰਦਰਸ਼ਨ ਅੱਗੇ ਵੈਸਟ ਇੰਡੀਜ਼ ਦੀ ਅੱਧੀ ਟੀਮ ਨੇ ਆਪਣੇ ਗੋਡੇ ਟੇਕ ਦਿੱਤੇ ਹਨ। ਪੰਜਵੇਂ ਵਨਡੇ ਮੈਚ ਵਿਚ ਟੌਸ ਜਿੱਤ ਕੇ ਪਹਿਲਾਂ ਬਲੇਬਾਜੀ ਲਈ ਉਤਰੀ ਵੈਸਟ ਇੰਡੀਜ ਦੇ 6 ਖਿਡਾਰੀ ਕੇਵਲ 21 ਓਵਰਾਂ ਵਿਚ 66 ਦੌੜਾਂ ਬਣਾ ਕੇ ਆਊਟ ਹੋ ਗਏ।

ਬੁਮਰਾਹ ਤੇ ਜਡੇਜਾ ਨੇ 2-2, ਖਲੀਲ ਤੇ ਬੀ.ਕੁਮਾਰ ਨੇ 1-1 ਵਿਕਟ ਲਈ।