ਨਵੀਂ ਦਿੱਲੀ, 11 ਅਕਤੂਬਰ – ਭਾਰਤ ਤੇ ਵੈਸਟ ਇੰਡੀਜ ਵਿਚਾਲੇ 21 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਵਨਡੇ ਲੜੀ ਦੇ ਪਹਿਲੇ 2 ਮੈਚਾਂ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਪਹਿਲਾ ਮੈਚ 21 ਨੂੰ ਗੁਹਾਟੀ ਅਤੇ ਦੂਸਰਾ ਮੈਚ 24 ਨੂੰ ਵਿਸ਼ਾਖਾਪਟਨਮ ਵਿਖੇ ਹੋਵੇਗਾ। ਕੁਲ ਮਿਲਾ ਕੇ ਦੋਨਾਂ ਟੀਮਾਂ ਵਿਚਾਲਾ 5 ਵਨਡੇ ਮੈਚ ਖੇਡੇ ਜਾਣਗੇ।
ਪਹਿਲੇ ਦੋ ਵਨਡੇ ਲਈ ਟੀਮ ਇਸ ਪ੍ਰਕਾਰ ਹੈ-
Virat Kohli (Capt),
Rohit Sharma (vc),
Shikhar Dhawan,
Ambati Rayudu,
Manish Pandey,
MS Dhoni (wk),
Rishabh Pant,
R Jadeja,
Yuzvendra Chahal,
Kuldeep Yadav,
Mohammed Shami,
Khaleel Ahmed,
Shardul Thakur,
KL Rahul