<h3><img class="alignnone size-medium wp-image-28777" src="https://wishavwarta.in/wp-content/uploads/2018/07/cricket-news-logo-1-300x202.jpg" alt="" width="300" height="202" /></h3> <h3>ਬਰਮਿੰਘਮ 3 ਅਗਸਤ - ਅਸ਼ਵਿਨ ਤੇ ਇਸ਼ਾਂਤ ਸ਼ਰਮਾ ਦੀ ਘਾਤਕ ਗੇਂਦਬਾਜ਼ੀ ਇੰਗਲੈਂਡ ਦੀ ਦੂਸਰੀ ਪਾਰੀ 180 ਦੌੜਾਂ ਉਤੇ ਹੀ ਸਿਮਟ ਗਈ। ਉਸ ਦੀ ਕੁੱਲ ਲੀਡ 193 ਦੌੜਾਂ ਦੀ ਹੋ ਗਈ ਹੈ ਤੇ ਭਾਰਤ ਨੂੰ ਇਹ ਮੈਚ ਜਿੱਤਣ ਲਈ 194 ਦੌੜਾਂ ਦੀ ਲੋੜ ਹੈ।</h3> <h3>ਭਾਰਤ ਵਲੋਂ ਈਸ਼ਾਂਤ ਸ਼ਰਮਾ ਨੇ 5 ਅਸ਼ਵਿਨ ਨੇ 3 ਤੇ ਯਾਦਵ ਨੇ 2 ਵਿਕਟਾਂ ਹਾਸਿਲ ਕੀਤੀਆਂ।</h3> <h3>ਇੰਗਲੈਂਡ ਵਲੋਂ ਸੈਮ ਕੁਰਨ ਨੇ ਸਭ ਤੋਂ ਵੱਧ 63 ਦੌੜਾਂ ਬਣਾਈਆਂ।</h3>