UK Elections 2024 : ਲੇਬਰ ਪਾਰਟੀ ਨੂੰ ਭਾਰੀ ਬਹੁਮਤ , ਰਿਸ਼ੀ ਸੁਨਕ ਨੇ ਹਾਰ ਕੀਤੀ ਸਵੀਕਾਰ
ਲੰਡਨ 5ਜੁਲਾਈ (ਵਿਸ਼ਵ ਵਾਰਤਾ)UK Elections 2024: ਬ੍ਰਿਟੇਨ ਦੀਆਂ ਸੰਸਦੀ ਚੋਣਾਂ ਵਿਚ ਲੇਬਰ ਪਾਰਟੀ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ। ਵੋਟਾਂ ਦੀ ਗਿਣਤੀ ਅਜੇ ਜਾਰੀ ਹੈ, ਮੌਜੂਦਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ। ਉਸਨੇ ਕੀਰ ਸਟਾਰਮਰ ਨੂੰ ਉਸਦੀ ਜਿੱਤ ‘ਤੇ ਵਧਾਈ ਵੀ ਦਿੱਤੀ।