ਵੱਡਾ ਫੇਰਬਦਲ : 35 ਤਹਿਸੀਲਦਾਰਾਂ ਅਤੇ 24 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
ਚੰਡੀਗੜ੍ਹ, 13 ਮਾਰਚ(ਵਿਸ਼ਵ ਵਾਰਤਾ) ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਵਿਚ ਵੱਡਾ ਫੇਰਬਦਲ ਕਰਦਿਆਂ 35 ਤਹਿਸੀਲਦਾਰਾਂ ਅਤੇ 24 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ।
ਮੁਕੰਮਲ ਸੂਚੀ 👇👇👇👇👇👇
Tehsildar order dated 13.03.2026



















