Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 5 ਫਰਵਰੀ 2026 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……
ਅਦਾਕਾਰ ਰਾਜਪਾਲ ਯਾਦਵ ਨੇ ਕੀਤਾ ਆਤਮ ਸਮਰਪਣ
WPL 2026 Final : ਬੰਗਲੌਰ ਨੇ ਜਿੱਤਿਆ ਟਾਸ , ਲਿਆ ਇਹ ਫੈਸਲਾ
ਭਾਰਤ ‘ਚ ਡਾਊਨ ਹੋਇਆ ਐਕਸ; ਹਜ਼ਾਰਾਂ ਯੂਜ਼ਰਸ ਪ੍ਰੇਸ਼ਾਨ
Chinese ਡੋਰ ਕਾਰਨ ਹੋਈ ਮੌਤ ਨੂੰ ਮੰਨਿਆ ਜਾਵੇਗਾ ‘ਕਤਲ’! ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰ ਛਾਪੇਮਾਰੀ ਦੇ ਦਿੱਤੇ ਨਿਰਦੇਸ਼
ਸੁਖਬੀਰ ਸਿੰਘ ਬਾਦਲ ਨੇ ਪੰਜਾਬ DGP ਨਾਲ ਕੀਤੀ ਮੁਲਾਕਾਤ
ਭਾਰਤ ਵੱਲੋਂ ਵੈਨੇਜ਼ੁਏਲਾ ਤੋਂ ਤੇਲ ਖਰੀਦ ‘ਤੇ ਰੂਸ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ
Punjab ਦੇ ਇਸ ਸ਼ਹਿਰ ‘ਚ 6 ਫਰਵਰੀ ਨੂੰ ਨਹੀਂ ਖੁੱਲਣਗੇ ਵਿੱਦਿਅਕ ਅਦਾਰੇ! ਹੋਇਆ ਛੁੱਟੀ ਦਾ ਐਲਾਨ
ਲੋਕ ਸਭਾ ‘ਚ ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਬਿਨਾਂ ਹੀ ਧੰਨਵਾਦ ਮਤਾ ਪਾਸ
ਅੱਜ ਫੇਰ ਡਿੱਗੇ ਸੋਨੇ-ਚਾਂਦੀ ਦੇ ਰੇਟ
ਸ੍ਰੀ ਹਰਿਮੰਦਰ ਸਾਹਿਬ ‘ਚ ਸੇਵਾਦਾਰਾਂ ਦਾ ਪਹਿਰਾਵਾ ਬਦਲਿਆ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

























