CBSE 10ਵੀਂ ਦੀ ‘ਦੂਜੀ’ ਬੋਰਡ ਪ੍ਰੀਖਿਆ ਦਾ ਨਤੀਜਾ ਜਾਰੀ, ਇੰਝ ਕਰੋ ਚੈੱਕ
ਭਗਵੰਤ ਮਾਨ ਸਰਕਾਰ 2100 ਤੋਂ ਵੱਧ ਮਨਰੇਗਾ ਕਰਮਚਾਰੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ; ਪੇਂਡੂ ਵਿਕਾਸ ਮੰਤਰੀ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਪੱਤਰ ਲਿਖ ਕੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਕੀਤੀ ਮੰਗ
72ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦਾ ਐਲਾਨ
ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਦੀ ਪਤਨੀ ਦਾ ਦਿਹਾਂਤ
ਬਜ਼ੁਰਗਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ; ਬਜ਼ੁਰਗਾਂ ਦੇ ਮਾਣ-ਸਤਿਕਾਰ, ਦੇਖਭਾਲ ਅਤੇ ਕਾਨੂੰਨੀ ਸੁਰੱਖਿਆ ਨੂੰ ਕੀਤਾ ਜਾਵੇਗਾ ਯਕੀਨੀ
‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਪੂਰੀ ਤਰ੍ਹਾਂ ਗੈਂਗਸਟਰ ਮੁਕਤ ਨਹੀਂ ਹੋ ਜਾਂਦਾ: ਡੀਜੀਪੀ ਗੌਰਵ ਯਾਦਵ
ਧਾਰਾ 138, ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਨਾਲ ਸਬੰਧਤ ਮਾਮਲਿਆਂ ਲਈ ਵਿਸ਼ੇਸ਼ ਲੋਕ ਅਦਾਲਤ ਦਾ ਆਯੋਜਨ
ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਨਸ਼ੀਲੇ ਪਦਾਰਥ ਅਤੇ ਹਥਿਆਰ ਤਸਕਰੀ ਨੈੱਟਵਰਕ ਨਾਲ ਜੁੜੇ ਚਾਰ ਵਿਅਕਤੀ ਗ੍ਰਿਫ਼ਤਾਰ; 5.5 ਕਿਲੋਗ੍ਰਾਮ ਹੈਰੋਇਨ, ਦੋ ਪਿਸਤੌਲ ਬਰਾਮਦ
ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਵੱਲੋਂ ਪੰਜਾਬ ਵਿੱਚ ਨੌਜ਼ਵਾਨਾਂ ਦੇ ਸੁਧਾਰ ਅਤੇ ਮੁੜ-ਵਸੇਬਾ ਲਈ ਵੱਡ ਆਕਾਰੀ ਮੁਹਿੰਮ ਦੀ ਸ਼ੁਰੂਆਤ
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਪੰਜਾਬ ਸਰਕਾਰ ਦੇ ਨਵੇਂ ਨਿਯੁਕਤ ਬੋਰਡ ਚੇਅਰਪਰਸਨਾਂ ਦਾ ਸਨਮਾਨ
Top 10 News: ਅੱਜ ਦੀਆਂ ਵੱਡੀਆਂ ਖਬਰਾਂ
WishavWarta -Web Portal - Punjabi News Agency

Tag: WISHAVWARTA.IN

ਮਿਸ਼ਨ ਫ਼ਤਿਹ; ਪੰਜਾਬ ਵਿੱਚ ਟੀਕਾਕਰਨ ਮੁਹਿੰਮ ਨੇ ਤੇਜ਼ੀ ਫੜੀ

ਮਿਸ਼ਨ ਫ਼ਤਿਹ; ਪੰਜਾਬ ਵਿੱਚ ਟੀਕਾਕਰਨ ਮੁਹਿੰਮ ਨੇ ਤੇਜ਼ੀ ਫੜੀ

ਮਿਸ਼ਨ ਫ਼ਤਿਹ; ਪੰਜਾਬ ਵਿੱਚ ਟੀਕਾਕਰਨ ਮੁਹਿੰਮ ਨੇ ਤੇਜ਼ੀ ਫੜੀ 3 ਜੁਲਾਈ ਨੂੰ ਇਕ ਦਿਨ ਵਿੱਚ 5 ਲੱਖ ਤੋਂ ਵੱਧ ਟੀਕੇ ਲਗਾਏ ਗਏ, ਹੁਣ ਤੱਕ ਟੀਕਿਆਂ ਦੀਆਂ 78 ਲੱਖਾਂ ਖੁਰਾਕਾਂ ਦਿੱਤੀਆਂ: ...

ਬਿਜਲੀ ਦੀ ਨਾਕਸ ਸਪਲਾਈ ਖ਼ਿਲਾਫ਼ ਤਹਿਸੀਲ ਫਿਲੌਰ ਵਿਖੇ ਧਰਨੇ ਪ੍ਰਦਰਸ਼ਨ ਕਰਕੇ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਅਤੇ ਚੇਅਰਮੈਨ ਪਾਵਰਕਾਮ ਨੂੰ ਭੇਜੇ ਜਾਣਗੇ – ਮਾਸਟਰ ਪ੍ਰਸ਼ੋਤਮ ਬਿਲਗਾ

ਬਿਜਲੀ ਦੀ ਨਾਕਸ ਸਪਲਾਈ ਖ਼ਿਲਾਫ਼ ਤਹਿਸੀਲ ਫਿਲੌਰ ਵਿਖੇ ਧਰਨੇ ਪ੍ਰਦਰਸ਼ਨ ਕਰਕੇ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਅਤੇ ਚੇਅਰਮੈਨ ਪਾਵਰਕਾਮ ਨੂੰ ਭੇਜੇ ਜਾਣਗੇ – ਮਾਸਟਰ ਪ੍ਰਸ਼ੋਤਮ ਬਿਲਗਾ

ਬਿਜਲੀ ਦੀ ਨਾਕਸ ਸਪਲਾਈ ਖ਼ਿਲਾਫ਼ ਤਹਿਸੀਲ ਫਿਲੌਰ ਵਿਖੇ ਧਰਨੇ ਪ੍ਰਦਰਸ਼ਨ ਕਰਕੇ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਅਤੇ ਚੇਅਰਮੈਨ ਪਾਵਰਕਾਮ ਨੂੰ ਭੇਜੇ ਜਾਣਗੇ - ਮਾਸਟਰ ਪ੍ਰਸ਼ੋਤਮ ਬਿਲਗਾ ਜਲੰਧਰ / ਨੂਰਮਹਿਲ 3 ਜੁਲਾਈ  :  ਸੀ.ਪੀ.ਆਈ. ( ਐਮ. ) ਤਹਿਸੀਲ ਫਿਲੌਰ ਦੇ ਸਕੱਤਰ ਮਾਸਟਰ ਪ੍ਰਸ਼ੋਤਮ ਬਿਲਗਾ ਵੱਲੋਂ ਪਾਰਟੀ ਦਫਤਰ ਨੂਰਮਹਿਲ ਤੋਂ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਪ੍ਰੈੱਸ ਨੂੰ ਦੱਸਿਆ ਕਿ ਸੀ.ਪੀ.ਆਈ. ( ਐਮ. ) ਦੇ ਸੂਬਾਈ ਸੱਦੇ ਤੇ ਤਹਿਸੀਲ ਫਿਲੌਰ ਅੰਦਰ ਰੁੜਕਾ ਕਲਾਂ , ਫ਼ਿਲੌਰ , ਸਮਰਾਏ , ਨੂਰਮਹਿਲ ਅਤੇ ਬਿਲਗਾ ਵਿਖੇ ਪਾਵਰਕਾਮ  ਦੇ ਦਫ਼ਤਰਾਂ ਸਾਹਮਣੇ 7 ਜੁਲਾਈ 10 ਵਜੇ ਸਵੇਰੇ ਬਿਜਲੀ ਦੀ ਨਾਕਸ ਸਪਲਾਈ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕਰਕੇ  ਖੇਤੀ ਅਤੇ ਘਰੇਲੂ ਬਿਜਲੀ ਸਪਲਾਈ ਪੂਰੀ ਕੀਤੀ ਜਾਵੇ , ਬੰਦ ਪਏ ਥਰਮਲ ਪਲਾਂਟ ਚਾਲੂ ਕੀਤੇ ਜਾਣ , ਲੋੜ ਅਨੁਸਾਰ ਬਿਜਲੀ ਦੀ ਬਾਹਰੋਂ ਖ਼ਰੀਦ ਕੀਤੀ ਜਾਵੇ , ਵਿਭਾਗ ਅੰਦਰ ਕਰਮਚਾਰੀਆਂ ਦੀ ਨਵੀਂ ਭਰਤੀ ਕੀਤੀ ਜਾਵੇ , ਦਫਤਰਾਂ ਦੀ ਖਸਤਾ ਹਾਲਤ ਦਾ ਨਵੀਨੀਕਰਨ ਕੀਤਾ ਜਾਵੇ ਆਦਿ ਮੰਗਾਂ ਦੇ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਅਤੇ ਚੇਅਰਮੈਨ ਪਾਵਰਕਾਮ ਨੂੰ ਭੇਜੇ ਜਾਣਗੇ  । ਵੱਖ - ਵੱਖ ਕੇਂਦਰਾਂ ਤੇ ਕਾਮਰੇਡ ਗੁਰਚੇਤਨ ਸਿੰਘ ਬਾਸੀ ਸੂਬਾ ਪ੍ਰਧਾਨ ਕਿਸਾਨ ਸਭਾ ਪੰਜਾਬ , ਕਾਮਰੇਡ ਪਿਆਰਾ ਸਿੰਘ ਲਸਾੜਾ  , ਕਾਮਰੇਡ ਦਿਆਲ ਢੰਡਾ , ਕਾਮਰੇਡ ਮੇਲਾ ਸਿੰਘ ਰੁੜਕਾ , ਮਾਸਟਰ ਮੂਲ ਚੰਦ ,  ਸੁਖਦੇਵ ਸਿੰਘ ਦੇਬੀ , ਗੁਰਪਰਮਜੀਤ ਕੌਰ ਤੱਗੜ , ਸੁਖਪ੍ਰੀਤ ਸਿੰਘ ਜੌਹਲ  ਸਕੱਤਰ ਜ਼ਿਲ੍ਹਾ ਕਿਸਾਨ ਸਭਾ  , ਕਾਮਰੇਡ ਵਿਜੈ ਕੁਮਾਰ ਧਰਨੀ , ਗੁਰਮੇਲ ਸਿੰਘ ਨਾਹਲ ,  ਕਮਲਜੀਤ ਸਿੰਘ ਫਿਲੌਰ , ਇੰਦਰਜੀਤ ਚੰਗੀ , ਹਰਮੇਸ਼ ਸਰਹਾਲੀ , ਬਲਵਿੰਦਰ ਸਿੰਘ ਬੰਡਾਲਾ , ਮਾਸਟਰ ਸ੍ਰੀਰਾਮ ਬੰਡਾਲਾ , ਨਰਿੰਦਰ ਸਿੰਘ ਜੌਹਲ , ਸੋਢੀ ਲਾਲ ਉੱਪਲ  , ਸਰਦਾਰ ਮੁਹੰਮਦ ,  ਗੁਰਮੇਲ ਗੇਲਾ ,  ਕਾਮਰੇਡ ਸ਼ਿਵ ਕੁਮਾਰ  ਨੂਰਮਹਿਲ ,  ਤਰਸੇਮ ਸਿੰਘ , ਰਾਮ ਪ੍ਰਕਾਸ਼ , ਕਾਮਰੇਡ ਸਰਵਣ ਰਾਣੂ ਚੀਮਾ ਅਤੇ ਹੋਰ ਪਾਰਟੀ ਆਗੂ ਧਰਨਾ ਪ੍ਰਦਰਸ਼ਨ ਦੀ ਅਗਵਾਈ ਕਰਨਗੇ ।  ਤਹਿਸੀਲ ਅੰਦਰ ਸਾਥੀਆਂ ਵੱਲੋਂ ਐਕਸ਼ਨ ਦੀ ਜ਼ੋਰਦਾਰ ਤਿਆਰੀ ਕੀਤੀ ਜਾ ਰਹੀ ਹੈ  ।

ਸਮਝੌਤਾ ਯੋਗ ਮਾਮਲਿਆਂ ਦੀ ਪਛਾਣ ਕਰਕੇ ਕੌਮੀ ਲੋਕ ਅਦਾਲਤ ਰਾਹੀਂ ਨਿਪਟਾਉਣ ਲਈ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਰਾਜਿੰਦਰ ਅਗਰਵਾਲ ਦਾ ਨਿਵੇਕਾਲਾ ਉਪਰਾਲਾ

ਸਮਝੌਤਾ ਯੋਗ ਮਾਮਲਿਆਂ ਦੀ ਪਛਾਣ ਕਰਕੇ ਕੌਮੀ ਲੋਕ ਅਦਾਲਤ ਰਾਹੀਂ ਨਿਪਟਾਉਣ ਲਈ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਰਾਜਿੰਦਰ ਅਗਰਵਾਲ ਦਾ ਨਿਵੇਕਾਲਾ ਉਪਰਾਲਾ

ਸਮਝੌਤਾ ਯੋਗ ਮਾਮਲਿਆਂ ਦੀ ਪਛਾਣ ਕਰਕੇ ਕੌਮੀ ਲੋਕ ਅਦਾਲਤ ਰਾਹੀਂ ਨਿਪਟਾਉਣ ਲਈ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਰਾਜਿੰਦਰ ਅਗਰਵਾਲ ਦਾ ਨਿਵੇਕਾਲਾ ਉਪਰਾਲਾ -ਅਦਾਲਤਾਂ ਨਾਲ ਜੁੜੇ ਪੈਨਲ ਵਕੀਲ ਕਰਨਗੇ ਸਮਝੌਤਾ ਹੋਣ ਯੋਗ ...

सुखबीर बादल बौखलाहट में, ख़ुद की सरकार के समय की धाँधलियां अब ख़ुद ही दिखा रहा है – सरकारिया

सुखबीर बादल बौखलाहट में, ख़ुद की सरकार के समय की धाँधलियां अब ख़ुद ही दिखा रहा है – सरकारिया

सुखबीर बादल बौखलाहट में, ख़ुद की सरकार के समय की धाँधलियां अब ख़ुद ही दिखा रहा है - सरकारिया रेत माफिया ने पिछली सरकार के दौरान सारी सीमाएं लांघी मौजूदा ...

ਸੁਖਬੀਰ ਬਾਦਲ ਬੌਖਲਾਹਟ ਵਿਚ, ਖੁਦ ਦੀ ਸਰਕਾਰ ਸਮੇਂ ਕੀਤੀਆਂ ਧਾਂਦਲੀਆਂ ਹੁਣ ਖੁਦ ਹੀ ਦਿਖਾ ਰਿਹੈ – ਸਰਕਾਰੀਆ

ਸੁਖਬੀਰ ਬਾਦਲ ਬੌਖਲਾਹਟ ਵਿਚ, ਖੁਦ ਦੀ ਸਰਕਾਰ ਸਮੇਂ ਕੀਤੀਆਂ ਧਾਂਦਲੀਆਂ ਹੁਣ ਖੁਦ ਹੀ ਦਿਖਾ ਰਿਹੈ – ਸਰਕਾਰੀਆ

ਸੁਖਬੀਰ ਬਾਦਲ ਬੌਖਲਾਹਟ ਵਿਚ, ਖੁਦ ਦੀ ਸਰਕਾਰ ਸਮੇਂ ਕੀਤੀਆਂ ਧਾਂਦਲੀਆਂ ਹੁਣ ਖੁਦ ਹੀ ਦਿਖਾ ਰਿਹੈ - ਸਰਕਾਰੀਆ - `ਰੇਤ ਮਾਫੀਆ` ਨੇ ਪਿਛਲੀ ਸਰਕਾਰ ਦੌਰਾਨ ਅੱਤ ਮਚਾਈ - ਮੌਜੂਦਾ ਕਾਂਗਰਸ ਸਰਕਾਰ ...

ਕੋਲਬਿਆ ਏਸ਼ਿਆ ਹਸਪਤਾਲ ਅਤੇ ਮਣੀਪਾਲ ਹਸਪਤਾਲ ਵਲੋਂ ਵਿਸ਼ਵ ਪਧਰ ਦੀਆਂ ਮਲਟੀਸਪੈਸਲਟੀ ਸੇਵਾਵਾਂ ਸ਼ੁਰੂ

ਕੋਲਬਿਆ ਏਸ਼ਿਆ ਹਸਪਤਾਲ ਅਤੇ ਮਣੀਪਾਲ ਹਸਪਤਾਲ ਵਲੋਂ ਵਿਸ਼ਵ ਪਧਰ ਦੀਆਂ ਮਲਟੀਸਪੈਸਲਟੀ ਸੇਵਾਵਾਂ ਸ਼ੁਰੂ

ਕੋਲਬਿਆ ਏਸ਼ਿਆ ਹਸਪਤਾਲ ਅਤੇ ਮਣੀਪਾਲ ਹਸਪਤਾਲ ਵਲੋਂ ਵਿਸ਼ਵ ਪਧਰ ਦੀਆਂ ਮਲਟੀਸਪੈਸਲਟੀ ਸੇਵਾਵਾਂ ਸ਼ੁਰੂ ਪਟਿਆਲਾ 3 ਜੂਲਾਈ : ਕੋਲਬਿਆ ਏਸ਼ਿਆ ਹਸਪਤਾਲ ਅਤੇ ਮਣੀਪਾਲ ਹਸਪਤਾਲ ਨੇ ਆਪਣੀਆਂ ਸੇਵਾਵਾਂ ਦਾ ਵਿਸਤਾਰ ਕਰਦੇ ਹੋਏ ...

बाहरी सुंदरता तभी मुबारक यदि हमारे मन में शांति और पवित्रता कायम : निरंकारी सतगुरु माता सुदीक्षा

बाहरी सुंदरता तभी मुबारक यदि हमारे मन में शांति और पवित्रता कायम : निरंकारी सतगुरु माता सुदीक्षा

बाहरी सुंदरता तभी मुबारक यदि हमारे मन में शांति और पवित्रता कायम : निरंकारी सतगुरु माता सुदीक्षा होशियारपुर, 3 जुलाई (विश्ववार्ता/तरसेम दीवाना ): मन को स्थिर रखने के लिए हमें ...

ਪਾਕਿਸਤਾਨ ਵਲੋਂ ਡਰੇਨ ਅੱਗੇ ਬੰਨ੍ਹ ਮਾਰਨ ਨਾਲ ਮਾਲਵੇ ਦੇ 5 ਜ਼ਿਿਲ੍ਹਆਂ ਦੇ ਗੰਦੇ ਪਾਣੀਆਂ ਨੇ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿਚ ਮਚਾਈ ਤਬਾਹੀ

ਪਾਕਿਸਤਾਨ ਵਲੋਂ ਡਰੇਨ ਅੱਗੇ ਬੰਨ੍ਹ ਮਾਰਨ ਨਾਲ ਮਾਲਵੇ ਦੇ 5 ਜ਼ਿਿਲ੍ਹਆਂ ਦੇ ਗੰਦੇ ਪਾਣੀਆਂ ਨੇ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿਚ ਮਚਾਈ ਤਬਾਹੀ

ਪਾਕਿਸਤਾਨ ਵਲੋਂ ਡਰੇਨ ਅੱਗੇ ਬੰਨ੍ਹ ਮਾਰਨ ਨਾਲ ਮਾਲਵੇ ਦੇ 5 ਜ਼ਿਿਲ੍ਹਆਂ ਦੇ ਗੰਦੇ ਪਾਣੀਆਂ ਨੇ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿਚ ਮਚਾਈ ਤਬਾਹੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ...

ਜ਼ਿਲ੍ਹੇ ‘ਚ 186 ਥਾਵਾਂ ‘ਤੇ ਲੱਗੇ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਦੇ ਮੈਗਾ ਕੈਂਪ

ਜ਼ਿਲ੍ਹੇ ‘ਚ 186 ਥਾਵਾਂ ‘ਤੇ ਲੱਗੇ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਦੇ ਮੈਗਾ ਕੈਂਪ

ਜ਼ਿਲ੍ਹੇ 'ਚ 186 ਥਾਵਾਂ 'ਤੇ ਲੱਗੇ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਦੇ ਮੈਗਾ ਕੈਂਪ -ਟੀਕਾਕਰਨ ਮੈਗਾ ਕੈਂਪਾਂ ਨੂੰ ਭਰਵਾਂ ਹੁੰਗਾਰਾ, 36 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਲਗਵਾਈ ਵੈਕਸੀਨ -ਪਟਿਆਲਾ ਜ਼ਿਲ੍ਹੇ ...

ਪੁਲਿਸ ਨੇ ਬਿਨਾਂ ਮਾਸਕ ਵਾਲੇ 325 ਵਿਅਕਤੀਆਂ ਦੇ ਕਰਵਾਏ ਕੋਵਿਡ ਟੈਸਟ-36 ਦੇ ਕੀਤੇ ਚਲਾਨ

ਪੁਲਿਸ ਨੇ ਬਿਨਾਂ ਮਾਸਕ ਵਾਲੇ 325 ਵਿਅਕਤੀਆਂ ਦੇ ਕਰਵਾਏ ਕੋਵਿਡ ਟੈਸਟ-36 ਦੇ ਕੀਤੇ ਚਲਾਨ

ਪੁਲਿਸ ਨੇ ਬਿਨਾਂ ਮਾਸਕ ਵਾਲੇ 325 ਵਿਅਕਤੀਆਂ ਦੇ ਕਰਵਾਏ ਕੋਵਿਡ ਟੈਸਟ-36 ਦੇ ਕੀਤੇ ਚਲਾਨ ਨਵਾਂਸ਼ਹਿਰ, 3 ਜੁਲਾਈ : ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ...

Page 777 of 789 1 776 777 778 789

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ