Latest News
Canada
Amritsar
WishavWarta -Web Portal - Punjabi News Agency

Tag: WISHAVWARTA.IN

ਟੀਮ ਇੰਡੀਆ 2021 ਨੇ ਰੀਜੇਨਰੋਨ ਇੰਟਰਨੈਸ਼ਨਲ ਸਾਇੰਸ ਐਂਡ ਇੰਜੀਨੀਅਰਿੰਗ ਫੇਅਰ (ਆਈਐੱਸਈਐੱਫ) ਵਿੱਚ 9 ਸਰਵੋਤਮ ਪੁਰਸਕਾਰ ਅਤੇ 8 ਵਿਸ਼ੇਸ਼ ਅਵਾਰਡ ਜਿੱਤੇ

ਚੰਡੀਗੜ, 4 ਜੁਲਾਈ (ਵਿਸ਼ਵ ਵਾਰਤਾ);-ਟੀਮ ਇੰਡੀਆ 2021 ਨੇ ਰੀਜੇਨਰੋਨ (Regeneron) ਇੰਟਰਨੈਸ਼ਨਲ ਸਾਇੰਸ ਐਂਡ ਇੰਜੀਨੀਅਰਿੰਗ ਫੇਅਰ (ਆਈਐੱਸਈਐੱਫ) ਵਿੱਚ ਸਪੀਸੀਜ਼ ਵਿੱਚ ਅਬੀਓਟਿਕ ਸਟ੍ਰੈਸ ਦਾ ਵਿਰੋਧ ਕਰਨ ਵਾਲੀਆਂ ਜ਼ਿੰਮੇਵਾਰ ਜੀਨਜ਼ ਦੀ ਪਹਿਚਾਣ ਤੋਂ ...

ਉਪ ਰਾਸ਼ਟਰਪਤੀ ਨੇ ਥਿੰਕ ਟੈਂਕਾਂ ਨੂੰ ਕੋਵਿਡ ਦੇ ਬਾਅਦ ਦੀ ਦੁਨੀਆ ’ਤੇ ਅਤੇ ਭਾਰਤ ਦੇ ਲਈ ਇਸ ਦੇ ਪ੍ਰਭਾਵਾਂ ’ਤੇ ਧਿਆਨ ਦੇਣ ਨੂੰ ਕਿਹਾ

ਉਪ ਰਾਸ਼ਟਰਪਤੀ ਨੇ ਥਿੰਕ ਟੈਂਕਾਂ ਨੂੰ ਕੋਵਿਡ ਦੇ ਬਾਅਦ ਦੀ ਦੁਨੀਆ ’ਤੇ ਅਤੇ ਭਾਰਤ ਦੇ ਲਈ ਇਸ ਦੇ ਪ੍ਰਭਾਵਾਂ ’ਤੇ ਧਿਆਨ ਦੇਣ ਨੂੰ ਕਿਹਾ ਉਪ ਰਾਸ਼ਟਰਪਤੀ ਨੇ ਕਿਹਾ, ਕੋਵਿਡ -19 ...

ਸੱਭਿਆਚਾਰ ਤੇ ਪਰੰਪਰਾਵਾਂ ਸਿਰਫ਼ ਤਦ ਹੀ ਸੁਰੱਖਿਅਤ ਰੱਖੀਆਂ ਜਾ ਸਕਦੀਆਂ ਹਨ ਜੇ ਅਸੀਂ ਆਪਣੀਆਂ ਭਾਸ਼ਾਵਾਂ ਸੰਭਾਲ਼ਾਂਗੇ: ਉਪ ਰਾਸ਼ਟਰਪਤੀ ਸ਼੍ਰੀ ਨਾਇਡੂ

ਸੱਭਿਆਚਾਰ ਤੇ ਪਰੰਪਰਾਵਾਂ ਸਿਰਫ਼ ਤਦ ਹੀ ਸੁਰੱਖਿਅਤ ਰੱਖੀਆਂ ਜਾ ਸਕਦੀਆਂ ਹਨ ਜੇ ਅਸੀਂ ਆਪਣੀਆਂ ਭਾਸ਼ਾਵਾਂ ਸੰਭਾਲ਼ਾਂਗੇ: ਉਪ ਰਾਸ਼ਟਰਪਤੀ ਸ਼੍ਰੀ ਨਾਇਡੂ ‘ਸੱਭਿਆਚਾਰ ਨੂੰ ਭਾਸ਼ਾ ਮਜ਼ਬੂਤ ਕਰਦੀ ਹੈ, ਸੱਭਿਆਚਾਰ ਸਮਾਜ ਨੂੰ ਸਸ਼ਕਤ ...

Balbir Sidhu

ਵਿਆਪਕ ਟੀਕਾਕਰਣ ਮੁਹਿੰਮ ਤਹਿਤ ਇੱਕ ਦਿਨ ਵਿੱਚ 5.5 ਲੱਖ ਵਿਅਕਤੀਆਂ ਨੇ ਲਗਵਾਇਆ ਟੀਕਾ: ਬਲਬੀਰ ਸਿੱਧੂ

ਵਿਆਪਕ ਟੀਕਾਕਰਣ ਮੁਹਿੰਮ ਤਹਿਤ ਇੱਕ ਦਿਨ ਵਿੱਚ 5.5 ਲੱਖ ਵਿਅਕਤੀਆਂ ਨੇ ਲਗਵਾਇਆ ਟੀਕਾ: ਬਲਬੀਰ ਸਿੱਧੂ ਬਿ੍ਰਟੇਨ ਅਤੇ ਯੂਰਪੀਅਨ ਦੇਸ਼ਾਂ ਵਿੱਚ ਵਧ ਰਹੇ ਡੈਲਟਾ ਵਾਇਰਸ ਕਾਰਨ ਵੱਧ ਤੋਂ ਵੱਧ ਲੋਕਾਂ ਦਾ ...

ਬਾਦਲਾਂ ਦੇ ਬਿਜਲੀ ਖਰੀਦ ਸਮਝੌਤੇ (ਪੀ.ਪੀ.ਏ.) ਸਮੀਖਿਆ ਅਧੀਨ, ਇਨ੍ਹਾਂ ਦੀ ਰੋਕਥਾਮ ਲਈ ਕਾਨੂੰਨੀ ਵਿਉਂਤਬੰਦੀ ਛੇਤੀ ਹੀ ਉਲੀਕੀ ਜਾਵੇਗੀ: ਮੁੱਖ ਮੰਤਰੀ

ਬਾਦਲਾਂ ਦੇ ਬਿਜਲੀ ਖਰੀਦ ਸਮਝੌਤੇ (ਪੀ.ਪੀ.ਏ.) ਸਮੀਖਿਆ ਅਧੀਨ, ਇਨ੍ਹਾਂ ਦੀ ਰੋਕਥਾਮ ਲਈ ਕਾਨੂੰਨੀ ਵਿਉਂਤਬੰਦੀ ਛੇਤੀ ਹੀ ਉਲੀਕੀ ਜਾਵੇਗੀ: ਮੁੱਖ ਮੰਤਰੀ ਕਿਹਾ, ਪੀ.ਐਸ.ਪੀ.ਸੀ.ਐਲ. ਵੱਲੋਂ ਵਧੀ ਹੋਈ ਮੰਗ ਪੂਰੀ ਕਰਨ ਲਈ ਇਸ ...

ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਰਣਬੀਰ ਸਰਾਓ ਚੱਲ ਵਸੇ

ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਰਣਬੀਰ ਸਰਾਓ ਚੱਲ ਵਸੇ ਪਟਿਆਲਾ, 3 ਜੁਲਾਈ - ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਰਣਬੀਰ ਸਿੰਘਸਰਾਓ ਦਾ ਸ਼ੁੱਕਰਵਾਰ ਦੇਰ ਸ਼ਾਮ ਦੇਹਾਂਤ ਹੋ ਗਿਆ। ਉਹ ...

flash2

ਜ਼ਿਲੇ ’ਚ ਸਾਰੇ ਦਿਨ ਸਾਰੀਆਂ ਦੁਕਾਨਾਂ ਸਮੇਤ ਐਤਵਾਰ ਖੋਲਣ ਦੀ ਇਜ਼ਾਜਤ : ਜ਼ਿਲਾ ਮੈਜਿਸਟੇ੍ਰਟ

  ਜ਼ਿਲੇ ’ਚ ਸਾਰੇ ਦਿਨ ਸਾਰੀਆਂ ਦੁਕਾਨਾਂ ਸਮੇਤ ਐਤਵਾਰ ਖੋਲਣ ਦੀ ਇਜ਼ਾਜਤ : ਜ਼ਿਲਾ ਮੈਜਿਸਟੇ੍ਰਟ ਬਾਕੀ ਹਦਾਇਤਾਂ ਪਹਿਲਾਂ ਦੀ ਤਰਾਂ ਰਹਿਣਗੀਆਂ ਲਾਗੂ ਬਠਿੰਡਾ,3 ਜੁਲਾਈ : ਜ਼ਿਲਾ ਮੈਜਿਸਟੇ੍ਰਟ ਸ਼੍ਰੀ ਬੀ. ਸ਼੍ਰੀਨਿਵਾਸਨ ...

ਮਿਸ਼ਨ ਫ਼ਤਿਹ; ਪੰਜਾਬ ਵਿੱਚ ਟੀਕਾਕਰਨ ਮੁਹਿੰਮ ਨੇ ਤੇਜ਼ੀ ਫੜੀ

ਮਿਸ਼ਨ ਫ਼ਤਿਹ; ਪੰਜਾਬ ਵਿੱਚ ਟੀਕਾਕਰਨ ਮੁਹਿੰਮ ਨੇ ਤੇਜ਼ੀ ਫੜੀ 3 ਜੁਲਾਈ ਨੂੰ ਇਕ ਦਿਨ ਵਿੱਚ 5 ਲੱਖ ਤੋਂ ਵੱਧ ਟੀਕੇ ਲਗਾਏ ਗਏ, ਹੁਣ ਤੱਕ ਟੀਕਿਆਂ ਦੀਆਂ 78 ਲੱਖਾਂ ਖੁਰਾਕਾਂ ਦਿੱਤੀਆਂ: ...

ਬਿਜਲੀ ਦੀ ਨਾਕਸ ਸਪਲਾਈ ਖ਼ਿਲਾਫ਼ ਤਹਿਸੀਲ ਫਿਲੌਰ ਵਿਖੇ ਧਰਨੇ ਪ੍ਰਦਰਸ਼ਨ ਕਰਕੇ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਅਤੇ ਚੇਅਰਮੈਨ ਪਾਵਰਕਾਮ ਨੂੰ ਭੇਜੇ ਜਾਣਗੇ – ਮਾਸਟਰ ਪ੍ਰਸ਼ੋਤਮ ਬਿਲਗਾ

ਬਿਜਲੀ ਦੀ ਨਾਕਸ ਸਪਲਾਈ ਖ਼ਿਲਾਫ਼ ਤਹਿਸੀਲ ਫਿਲੌਰ ਵਿਖੇ ਧਰਨੇ ਪ੍ਰਦਰਸ਼ਨ ਕਰਕੇ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਅਤੇ ਚੇਅਰਮੈਨ ਪਾਵਰਕਾਮ ਨੂੰ ਭੇਜੇ ਜਾਣਗੇ - ਮਾਸਟਰ ਪ੍ਰਸ਼ੋਤਮ ਬਿਲਗਾ ਜਲੰਧਰ / ਨੂਰਮਹਿਲ 3 ਜੁਲਾਈ  :  ਸੀ.ਪੀ.ਆਈ. ( ਐਮ. ) ਤਹਿਸੀਲ ਫਿਲੌਰ ਦੇ ਸਕੱਤਰ ਮਾਸਟਰ ਪ੍ਰਸ਼ੋਤਮ ਬਿਲਗਾ ਵੱਲੋਂ ਪਾਰਟੀ ਦਫਤਰ ਨੂਰਮਹਿਲ ਤੋਂ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਪ੍ਰੈੱਸ ਨੂੰ ਦੱਸਿਆ ਕਿ ਸੀ.ਪੀ.ਆਈ. ( ਐਮ. ) ਦੇ ਸੂਬਾਈ ਸੱਦੇ ਤੇ ਤਹਿਸੀਲ ਫਿਲੌਰ ਅੰਦਰ ਰੁੜਕਾ ਕਲਾਂ , ਫ਼ਿਲੌਰ , ਸਮਰਾਏ , ਨੂਰਮਹਿਲ ਅਤੇ ਬਿਲਗਾ ਵਿਖੇ ਪਾਵਰਕਾਮ  ਦੇ ਦਫ਼ਤਰਾਂ ਸਾਹਮਣੇ 7 ਜੁਲਾਈ 10 ਵਜੇ ਸਵੇਰੇ ਬਿਜਲੀ ਦੀ ਨਾਕਸ ਸਪਲਾਈ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕਰਕੇ  ਖੇਤੀ ਅਤੇ ਘਰੇਲੂ ਬਿਜਲੀ ਸਪਲਾਈ ਪੂਰੀ ਕੀਤੀ ਜਾਵੇ , ਬੰਦ ਪਏ ਥਰਮਲ ਪਲਾਂਟ ਚਾਲੂ ਕੀਤੇ ਜਾਣ , ਲੋੜ ਅਨੁਸਾਰ ਬਿਜਲੀ ਦੀ ਬਾਹਰੋਂ ਖ਼ਰੀਦ ਕੀਤੀ ਜਾਵੇ , ਵਿਭਾਗ ਅੰਦਰ ਕਰਮਚਾਰੀਆਂ ਦੀ ਨਵੀਂ ਭਰਤੀ ਕੀਤੀ ਜਾਵੇ , ਦਫਤਰਾਂ ਦੀ ਖਸਤਾ ਹਾਲਤ ਦਾ ਨਵੀਨੀਕਰਨ ਕੀਤਾ ਜਾਵੇ ਆਦਿ ਮੰਗਾਂ ਦੇ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਅਤੇ ਚੇਅਰਮੈਨ ਪਾਵਰਕਾਮ ਨੂੰ ਭੇਜੇ ਜਾਣਗੇ  । ਵੱਖ - ਵੱਖ ਕੇਂਦਰਾਂ ਤੇ ਕਾਮਰੇਡ ਗੁਰਚੇਤਨ ਸਿੰਘ ਬਾਸੀ ਸੂਬਾ ਪ੍ਰਧਾਨ ਕਿਸਾਨ ਸਭਾ ਪੰਜਾਬ , ਕਾਮਰੇਡ ਪਿਆਰਾ ਸਿੰਘ ਲਸਾੜਾ  , ਕਾਮਰੇਡ ਦਿਆਲ ਢੰਡਾ , ਕਾਮਰੇਡ ਮੇਲਾ ਸਿੰਘ ਰੁੜਕਾ , ਮਾਸਟਰ ਮੂਲ ਚੰਦ ,  ਸੁਖਦੇਵ ਸਿੰਘ ਦੇਬੀ , ਗੁਰਪਰਮਜੀਤ ਕੌਰ ਤੱਗੜ , ਸੁਖਪ੍ਰੀਤ ਸਿੰਘ ਜੌਹਲ  ਸਕੱਤਰ ਜ਼ਿਲ੍ਹਾ ਕਿਸਾਨ ਸਭਾ  , ਕਾਮਰੇਡ ਵਿਜੈ ਕੁਮਾਰ ਧਰਨੀ , ਗੁਰਮੇਲ ਸਿੰਘ ਨਾਹਲ ,  ਕਮਲਜੀਤ ਸਿੰਘ ਫਿਲੌਰ , ਇੰਦਰਜੀਤ ਚੰਗੀ , ਹਰਮੇਸ਼ ਸਰਹਾਲੀ , ਬਲਵਿੰਦਰ ਸਿੰਘ ਬੰਡਾਲਾ , ਮਾਸਟਰ ਸ੍ਰੀਰਾਮ ਬੰਡਾਲਾ , ਨਰਿੰਦਰ ਸਿੰਘ ਜੌਹਲ , ਸੋਢੀ ਲਾਲ ਉੱਪਲ  , ਸਰਦਾਰ ਮੁਹੰਮਦ ,  ਗੁਰਮੇਲ ਗੇਲਾ ,  ਕਾਮਰੇਡ ਸ਼ਿਵ ਕੁਮਾਰ  ਨੂਰਮਹਿਲ ,  ਤਰਸੇਮ ਸਿੰਘ , ਰਾਮ ਪ੍ਰਕਾਸ਼ , ਕਾਮਰੇਡ ਸਰਵਣ ਰਾਣੂ ਚੀਮਾ ਅਤੇ ਹੋਰ ਪਾਰਟੀ ਆਗੂ ਧਰਨਾ ਪ੍ਰਦਰਸ਼ਨ ਦੀ ਅਗਵਾਈ ਕਰਨਗੇ ।  ਤਹਿਸੀਲ ਅੰਦਰ ਸਾਥੀਆਂ ਵੱਲੋਂ ਐਕਸ਼ਨ ਦੀ ਜ਼ੋਰਦਾਰ ਤਿਆਰੀ ਕੀਤੀ ਜਾ ਰਹੀ ਹੈ  ।

ਸਮਝੌਤਾ ਯੋਗ ਮਾਮਲਿਆਂ ਦੀ ਪਛਾਣ ਕਰਕੇ ਕੌਮੀ ਲੋਕ ਅਦਾਲਤ ਰਾਹੀਂ ਨਿਪਟਾਉਣ ਲਈ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਰਾਜਿੰਦਰ ਅਗਰਵਾਲ ਦਾ ਨਿਵੇਕਾਲਾ ਉਪਰਾਲਾ

ਸਮਝੌਤਾ ਯੋਗ ਮਾਮਲਿਆਂ ਦੀ ਪਛਾਣ ਕਰਕੇ ਕੌਮੀ ਲੋਕ ਅਦਾਲਤ ਰਾਹੀਂ ਨਿਪਟਾਉਣ ਲਈ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਰਾਜਿੰਦਰ ਅਗਰਵਾਲ ਦਾ ਨਿਵੇਕਾਲਾ ਉਪਰਾਲਾ -ਅਦਾਲਤਾਂ ਨਾਲ ਜੁੜੇ ਪੈਨਲ ਵਕੀਲ ਕਰਨਗੇ ਸਮਝੌਤਾ ਹੋਣ ਯੋਗ ...

Page 347 of 359 1 346 347 348 359

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

Wishav Warta - Youtube

ਪੁਰਾਲੇਖ