‘ਯੁੱਧ ਨਸ਼ਿਆਂ ਵਿਰੁੱਧ’: 179ਵੇਂ ਦਿਨ, Punjab Police ਨੇ 333 ਥਾਵਾਂ ’ਤੇ ਕੀਤੀ ਛਾਪੇਮਾਰੀ; 99 ਨਸ਼ਾ ਤਸਕਰ ਕਾਬੂ
‘ਯੁੱਧ ਨਸ਼ਿਆਂ ਵਿਰੁੱਧ’: 179ਵੇਂ ਦਿਨ, Punjab Police ਨੇ 333 ਥਾਵਾਂ ’ਤੇ ਕੀਤੀ ਛਾਪੇਮਾਰੀ; 99 ਨਸ਼ਾ ਤਸਕਰ ਕਾਬੂ — ਕਾਰਵਾਈ ਦੌਰਾਨ 68 ਐਫਆਈਆਰਜ਼ ਦਰਜ, 985 ਗ੍ਰਾਮ ਹੈਰੋਇਨ ਬਰਾਮਦ — ‘ਨਸ਼ਾ ...


























