ਮਾਨਸੂਨ ਸੁਸਤ…ਪੂਰੇ ਉੱਤਰ ਭਾਰਤ ਵਿੱਚ ਅਸਮਾਨ ਤੋਂ ਵਰ੍ਹ ਰਹੀ ਹੈ ਅੱਗby Wishavwarta June 14, 2024 0 ਚੰਡੀਗੜ੍ਹ 14 ਜੂਨ (ਵਿਸ਼ਵ ਵਾਰਤਾ)-ਮਾਨਸੂਨ ਦੀ ਰਫ਼ਤਾਰ ਮੱਠੀ ਹੋਣ ਕਾਰਨ ਪੂਰਬੀ ਅਤੇ ਉੱਤਰੀ ਭਾਰਤ ਸਖ਼ਤ ਗਰਮੀ ਦੀ ਲਪੇਟ ਵਿੱਚ ਹੈ। ਅਸਮਾਨ ਤੋਂ ਅੱਗ ਵਰ੍ਹ ਰਹੀ ਹੈ। ਬਕਸਰ, ਬਿਹਾਰ ਵਿੱਚ ਵੀਰਵਾਰ ...
ਮੌਸਮੀ ਅਤੇ ਸਿਆਸੀ ਤਾਪਮਾਨ ‘ਚ ਵਾਧਾ , 4 ਜੂਨ ਦੀ ਸ਼ਾਮ ਨੂੰ ਰਾਹਤ ਦੀ ਉਮੀਦby Wishavwarta May 31, 2024 0 ਚੰਡੀਗੜ੍ਹ 31 ਮਈ ( ਵਿਸ਼ਵ ਵਾਰਤਾ)-ਸਿਆਸੀ ਅਤੇ ਮੌਸਮੀ ਤੌਰ 'ਤੇ ਦੇਸ਼ ਵਿੱਚ ਤਾਪਮਾਨ ਬਦਲ ਰਿਹਾ ਹੈ । ਪੰਜਾਬ ਦੇ ਕੁਝ ਇਲਾਕਿਆਂ ਵਿੱਚ ਲੋਕ ਸਭਾ ਚੋਣਾਂ ਦੀ ਵੋਟਿੰਗ ਤੋਂ ਇੱਕ ਦਿਨ ...
ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਸਮੇਤ ਇਹਨਾਂ ਸੂਬਿਆਂ ਵਿੱਚ ਹੀਟਵੇਵ ਦਾ ਰੈੱਡ ਅਲਰਟ ਜਾਰੀby Wishavwarta May 29, 2024 0 ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਸਮੇਤ ਇਹਨਾਂ ਸੂਬਿਆਂ ਵਿੱਚ ਹੀਟਵੇਵ ਦਾ ਰੈੱਡ ਅਲਰਟ ਜਾਰੀ ਚੰਡੀਗੜ੍ਹ, 29ਮਈ(ਵਿਸ਼ਵ ਵਾਰਤਾ) -ਅੱਜ ਨੌਂਤਪਾ ਦਾ ਪੰਜਵਾਂ ਦਿਨ ਹੈ। ਦੇਸ਼ ਦੇ ਕਈ ਸੂਬਿਆਂ ਵਿੱਚ ...
ਗਰਮੀ ‘ਚ ਝੁਲਸ ਰਹੇ ਪੰਜਾਬੀ , ਬਠਿੰਡਾ ਸਭ ਤੋਂ ਗਰਮ … ਰਾਹਤ ਦੀ ਕੋਈ ਉਮੀਦ ਨਹੀਂby Wishavwarta May 22, 2024 0 ਗਰਮੀ 'ਚ ਝੁਲਸ ਰਹੇ ਪੰਜਾਬੀ , ਬਠਿੰਡਾ ਸਭ ਤੋਂ ਗਰਮ ... ਰਾਹਤ ਦੀ ਕੋਈ ਉਮੀਦ ਨਹੀਂ ਚੰਡੀਗੜ੍ਹ, 22ਮਈ(ਵਿਸ਼ਵ ਵਾਰਤਾ)- ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਸੂਬੇ ਦਾ ਤਾਪਮਾਨ ...
ਜੁਲਾਈ 2021 ਰਿਹਾ ਮਨੁੱਖੀ ਇਤਿਹਾਸ ਦਾ ਸਭ ਤੋਂ ਗਰਮ ਮਹੀਨਾby Wishavwarta August 14, 2021 0 ਜੁਲਾਈ 2021 ਰਿਹਾ ਮਨੁੱਖੀ ਇਤਿਹਾਸ ਦਾ ਸਭ ਤੋਂ ਗਰਮ ਮਹੀਨਾ ਨਿਊਯਾਰਕ, 14 ਅਗਸਤ (ਵਿਸ਼ਵ ਵਾਰਤਾ ) ਜੁਲਾਈ ਦੇ ਮਹੀਨੇ ਨੂੰ ਦੁਨੀਆ ਦੇ ਸਭ ਤੋਂ ਗਰਮ ਮਹੀਨੇ ਵਜੋਂ ਦਰਜ ਕੀਤਾ ...
ਅੱਜ ਦਾ ਮੌਸਮby Wishavwarta March 22, 2021 0 ਅੱਜ ਦਾ ਮੌਸਮ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਵਿੱਚ ਤੇਜ਼ ਮੀਂਹ ਪੈਣ ਦੀ ਸੰਭਾਵਨਾ ਦਿੱਲੀ 22 ਮਾਰਚ(ਵਿਸ਼ਵ ਵਾਰਤਾ)- ਦੇਸ਼ ਦੇ ਅਧਿਕਤਰ ਹਿੱਸਿਆਂ ਵਿੱਚ ਮੌਸਮ ਹੁਣ ਤੱਕ ਗਰਮ ਹੋਣ ਲੱਗਿਆ ਹੈ। ਪੱਛਮੀ ...
ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ HUKAMNAMA:🙏🌹 *ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ* 🌹🙏 January 22, 2025