ਭਾਰਤ ਨੇ 40 ਸਾਲ ਬਾਅਦ ਜਿੱਤਿਆ ਉਲੰਪਿਕ ਤਮਗਾby Wishavwarta August 5, 2021 0 ਉਲੰਪਿਕ ਹਾਕੀ 2020 ਭਾਰਤ ਨੇ 40 ਸਾਲ ਬਾਅਦ ਜਿੱਤਿਆ ਉਲੰਪਿਕ ਤਮਗਾ ਜਰਮਨੀ ਨੂੰ 5-4 ਨਾਲ ਹਰਾਇਆ ਚੰਡੀਗੜ੍ਹ,5 ਅਗਸਤ(ਵਿਸ਼ਵ ਵਾਰਤਾ) ਟੋਕੀਓ ਉਲੰਪਿਕ ਖੇਡਾਂ ਵਿਚ ਅੱਜ ਖੇਡੇ ਗਏ ਪੁਰਸ਼ਾਂ ਦੇ ਇੱਕ ਬੇਹੱਦ ...
ਹਾਕੀ ਦੇ ਫਾਇਨਲ ਵਿੱਚ ਸੋਨੇ ਲਈ ਭਿੜਨਗੇ ਬੈਲਜੀਅਮ ਤੇ ਆਸਟ੍ਰੇਲੀਆby Wishavwarta August 3, 2021 0 ਟੋਕਿਓ ਉਲੰਪਿਕ 2020 ਹਾਕੀ ਦੇ ਫਾਇਨਲ ਵਿੱਚ ਸੋਨੇ ਲਈ ਭਿੜਨਗੇ ਬੈਲਜੀਅਮ ਤੇ ਆਸਟ੍ਰੇਲੀਆ ਚੰਡੀਗੜ੍ਹ, 3 ਅਗਸਤ(ਵਿਸ਼ਵ ਵਾਰਤਾ) ਟੋਕੀਓ ਉਲੰਪਿਕ ਖੇਡਾਂ ਵਿਚ ਅੱਜ ਖੇਡੇ ਗਏ ਪੁਰਸ਼ਾਂ ਦੇ ਦੂਸਰੇ ਸੈਮੀਫਾਈਨਲ ਮੈਚ ਵਿਚ ...
ਫਾਇਨਲ ਮੁਕਾਬਲੇ ਲਈ ਕਮਲਪ੍ਰੀਤ ਕੌਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀਆਂ ਸ਼ੁਭਕਾਮਨਾਵਾਂby Wishavwarta August 2, 2021 0 ਫਾਇਨਲ ਮੁਕਾਬਲੇ ਲਈ ਕਮਲਪ੍ਰੀਤ ਕੌਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀਆਂ ਸ਼ੁਭਕਾਮਨਾਵਾਂ ਅੱਜ ਸਾਢੇ 4 ਵਜੇ ਹੋਵੇਗਾ ਫਾਇਨਲ ਮੁਕਾਬਲਾ ਚੰਡੀਗੜ੍ਹ,2 ਅਗਸਤ(ਵਿਸ਼ਵ ਵਾਰਤਾ) ਪੰਜਾਬ ਦੀ ਧੀ ਕਮਲਪ੍ਰੀਤ ਕੌਰ ਜਿਸ ਨੇ ਕਿ ...
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਮਹਿਲਾ ਹਾਕੀ ਟੀਮ ਨੂੰ ਸੈਮੀਫਾਈਨਲ ਵਿੱਚ ਪਹੁੰਚਣ ਤੇ ਵਧਾਈby Wishavwarta August 2, 2021 0 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਮਹਿਲਾ ਹਾਕੀ ਟੀਮ ਨੂੰ ਸੈਮੀਫਾਈਨਲ ਵਿੱਚ ਪਹੁੰਚਣ ਤੇ ਵਧਾਈ ਮੈਚ ਵਿੱਚ ਇੱਕੋ ਗੋਲ ਕਰਨ ਵਾਲੀ ਪੰਜਾਬ ਦੀ ਗੁਰਜੀਤ ਕੌਰ ਦੀ ਕੀਤੀ ਸ਼ਲਾਘਾ ਸੋਨੇ ...
ਆਸਟ੍ਰੇਲੀਆ ਨੂੰ ਹਰਾ ਕੇ ਪਹਿਲੀ ਵਾਰ ਉਲੰਪਿਕ ਹਾਕੀ ਦੇ ਸੈਮੀਫਾਈਨਲ ਵਿੱਚ ਕੀਤਾ ਪ੍ਰਵੇਸ਼by Wishavwarta August 2, 2021 0 ਟੋਕਿਓ ਉਲੰਪਿਕ 2020 ਭਾਰਤੀ ਮਹਿਲਾਵਾਂ ਨੇ ਰਚਿਆ ਇਤਿਹਾਸ ਆਸਟ੍ਰੇਲੀਆ ਨੂੰ ਹਰਾ ਕੇ ਪਹਿਲੀ ਵਾਰ ਉਲੰਪਿਕ ਹਾਕੀ ਦੇ ਸੈਮੀਫਾਈਨਲ ਵਿੱਚ ਕੀਤਾ ਪ੍ਰਵੇਸ਼ ਚੰਡੀਗੜ੍ਹ,2 ਅਗਸਤ(ਵਿਸ਼ਵ ਵਾਰਤਾ) ਟੋਕੀਓ ਉਲੰਪਿਕ ਖੇਡਾਂ ਵਿਚ ਭਾਰਤੀ ਮਹਿਲਾ ...
ਭਾਰਤੀ ਟੀਮ ਅੱਧੇ ਸਮੇਂ ਦੇ ਖੇਡ ਤੱਕ 2-0 ਨਾਲ ਬ੍ਰਿਟੇਨ ਤੋਂ ਅੱਗੇby Wishavwarta August 1, 2021 0 ਟੋਕਿਓ ਉਲੰਪਿਕ 2020 ਭਾਰਤੀ ਟੀਮ ਅੱਧੇ ਸਮੇਂ ਦੇ ਖੇਡ ਤੱਕ 2-0 ਨਾਲ ਬ੍ਰਿਟੇਨ ਤੋਂ ਅੱਗੇ ਚੰਡੀਗੜ੍ਹ,1 ਅਗਸਤ(ਵਿਸ਼ਵ ਵਾਰਤਾ)ਭਾਰਤੀ ਹਾਕੀ ਟੀਮ ਨੇ ਇੱਕ ਵਾਰ ਫੇਰ ਤੋਂ ਚੰਗਾ ਖੇਡ ਪ੍ਰਦਰਸ਼ਨ ਕਰਦੇ ਹੋਏ ...
ਪੀਵੀ ਸਿੰਧੂ ਨੇ ਜਿੱਤਿਆ ਕਾਂਸੀ ਦਾ ਤਮਗਾby Wishavwarta August 1, 2021 0 ਟੋਕਿਓ ਉਲੰਪਿਕ 2020 ਪੀਵੀ ਸਿੰਧੂ ਨੇ ਜਿੱਤਿਆ ਕਾਂਸੀ ਦਾ ਤਮਗਾ ਉਲੰਪਿਕ ਵਿੱਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਚੰਡੀਗੜ੍ਹ,1 ਅਗਸਤ(ਵਿਸ਼ਵ ਵਾਰਤਾ) ਭਾਰਤ ਦੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਅੱਜ ...
ਮਹਿਲਾ ਸਿੰਗਲਜ਼ ਬੈਡਮਿੰਟਨ ਵਿੱਚ ਭਾਰਤ ਦੀ ਸੋਨ ਤਗ਼ਮਾ ਜਿੱਤਣ ਦੀ ਉਮੀਦ ਹੋਈ ਧੁੰਦਲੀby Wishavwarta July 31, 2021 0 ਟੋਕਿਓ ਉਲੰਪਿਕ 2020 ਮਹਿਲਾ ਸਿੰਗਲਜ਼ ਬੈਡਮਿੰਟਨ ਵਿੱਚ ਭਾਰਤ ਦੀ ਸੋਨ ਤਗ਼ਮਾ ਜਿੱਤਣ ਦੀ ਉਮੀਦ ਹੋਈ ਧੁੰਦਲੀ ਪੀ ਵੀ ਸਿੰਧੂ ਨੂੰ ਚੀਨ ਦੀ ਤਾਈ ਜ਼ੂ ਨੇ ਸੈਮੀਫਾਈਨਲ ਹਰਾਇਆ ਚੰਡੀਗੜ੍ਹ, 31 ਜੁਲਾਈ ...
ਉਲੰਪਿਕ ਵਿੱਚ ਹੈਟ੍ਰਿਕ ਲਗਾਉਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ ਵੰਦਨਾ ਕਟਾਰੀਆby Wishavwarta July 31, 2021 0 ਉਲੰਪਿਕ ਹਾਕੀ 2020 ਉਲੰਪਿਕ ਵਿੱਚ ਹੈਟ੍ਰਿਕ ਲਗਾਉਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ ਵੰਦਨਾ ਕਟਾਰੀਆ ਚੰਡੀਗੜ੍ਹ,31 ਜੁਲਾਈ(ਵਿਸ਼ਵ ਵਾਰਤਾ) ਭਾਰਤੀ ਹਾਕੀ ਟੀਮ ਨੇ ਅੱਜ ਸਾਉਥ ਅਫਰੀਕਾ ਨੂੰ 4-3 ਨਾਲ ਹਰਾ ਦਿੱਤਾ ...
ਪੰਜਾਬ ਦੀ ਕਮਲਪ੍ਰੀਤ ਕੌਰ ਨੇ ਕੀਤਾ ਡਿਸਕਸ ਥ੍ਰੋਅ ਦੇ ਫਾਇਨਲ ਲਈ ਕੁਆਲੀਫਾਈby Wishavwarta July 31, 2021 0 ਟੋਕਿਓ ਉਲੰਪਿਕ 2020 ਪੰਜਾਬ ਦੀ ਕਮਲਪ੍ਰੀਤ ਕੌਰ ਨੇ ਕੀਤਾ ਡਿਸਕਸ ਥ੍ਰੋਅ ਦੇ ਫਾਇਨਲ ਲਈ ਕੁਆਲੀਫਾਈ ਭਾਰਤ ਲਈ ਨਵਾਂ ਰਿਕਾਰਡ ਬਣਾ ਕੇ ਰਚਿਆ ਇਤਿਹਾਸ ਚੰਡੀਗੜ੍ਹ,31 ਜੁਲਾਈ(ਵਿਸ਼ਵ ਵਾਰਤਾ) ਭਾਰਤ ਦੀ ਡਿਸਕਸ ...
ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ HUKAMNAMA:🙏🌹 *ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ* 🌹🙏 January 22, 2025