GOLDEN TEMPLE NEWS :ਦਰਬਾਰ ਸਾਹਿਬ ਵਿੱਚ ਯੋਗਾ ਕਰਨ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਪਾਉਣ ਵਾਲੀ ਲੜਕੀ ਖਿਲਾਫ ਹੋਵੇਗੀ ਕਾਰਵਾਈ: ਗਰੇਵਾਲ
ਅੰਮ੍ਰਿਤਸਰ ( AMRITSAR ), 22 ਜੂਨ (ਵਿਸ਼ਵ ਵਾਰਤਾ)( GOLDEN TEMPLE NEWS):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਲੜਕੀ ਵੱਲੋਂ ਪਰਿਕਰਮਾ ਅੰਦਰ ਯੋਗਾ ਆਸਨ ਕਰਨ ਦੀ ਤਸਵੀਰ ...