ਅਮ੍ਰਿਤਪਾਲ ਜੇਲ੍ਹ ਚੋਂ ਕਰੂ ਸਿਆਸੀ ਧਮਾਕਾ ? ਵਕੀਲ ਦਾ ਦਾਅਵਾ – ਲੜੇਗਾ ਲੋਕਸਭਾ ਚੋਣ ! ਜਾਣੋ ਕਿਹੜੇ ਹਲਕੇ ਤੋਂ
ਖਡੂਰ ਸਾਹਿਬ 24 ਅਪ੍ਰੈਲ ( ਵਿਸ਼ਵ ਵਾਰਤਾ )-NSA ਦੇ ਦੋਸ਼ਾਂ 'ਚ ਡਿਬਰੂਗੜ੍ਹ ਜੇਲ 'ਚ ਬੰਦ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗਾ। ਇਹ ਜਾਣਕਾਰੀ ਉਨ੍ਹਾਂ ਦੇ ਵਕੀਲ ...