Ropeway Accident: ਗੁਜਰਾਤ ਦੇ ਪਾਵਾਗੜ੍ਹ ਸ਼ਕਤੀਪੀਠ ਵਿੱਚ ‘ਮਾਲ ਰੋਪਵੇਅ’ ਟੁੱਟਿਆ: 6 ਦੀ ਮੌਤ
Ropeway Accident: ਗੁਜਰਾਤ ਦੇ ਪਾਵਾਗੜ੍ਹ ਸ਼ਕਤੀਪੀਠ ਵਿੱਚ 'ਮਾਲ ਰੋਪਵੇਅ' ਟੁੱਟਿਆ: 6 ਦੀ ਮੌਤ - ਮ੍ਰਿਤਕਾਂ ਵਿੱਚ ਲਿਫਟ ਆਪਰੇਟਰ ਅਤੇ ਮਜ਼ਦੂਰ ਸ਼ਾਮਿਲ, ਕਈ ਜ਼ਖਮੀ ਗੁਜਰਾਤ, 6 ਸਤੰਬਰ 2025 (ਵਿਸ਼ਵ ਵਾਰਤਾ) - ...


















