ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਮੀਤ ਖੁੱਡੀਆਂ ਲਈ ਕੀਤਾ ਪ੍ਰਚਾਰ, ਬਠਿੰਡਾ ‘ਚ ਕੀਤੀ ਵਿਸ਼ਾਲ ਜਨਸਭਾ, ਲੋਕਾਂ ਨੂੰ ਗੁਰਮੀਤ ਖੁੱਡੀਆਂ ਨੂੰ ਜਿਤਾਉਣ ਦੀ ਕੀਤੀ ਅਪੀਲ
'ਆਪ' ਪਹਿਲੀ ਸਰਕਾਰ, ਜੋ ਆਟਾ ਅਤੇ ਕਣਕ ਵਿਚ ਵਿਕਲਪ ਦੇ ਰਹੇ -ਭਗਵੰਤ ਮਾਨ ਪਹਿਲੀਆਂ ਸਰਕਾਰਾਂ 3 ਮਹੀਨਿਆਂ ਬਾਅਦ ਇਕ ਵਾਰ ਰਾਸ਼ਨ ਦਿੰਦੀਆਂ ਸਨ, ਮੇਰੀ ਸਰਕਾਰ ਹਰ ਮਹੀਨੇ ਰਾਸ਼ਨ ਲੋਕਾਂ ਦੇ ...