ਪੰਜਾਬ ਵਿੱਚ ਰਾਜ ਸਭਾ ਚੋਣਾਂ-ਪੜ੍ਹੋ,ਕਿਹੜੇ ਨਾਮ ਚਰਚਾ ‘ਚ ਤੇ ਕਿਵੇਂ ਹੁੰਦੀ ਹੈ ਰਾਜ ਸਭਾ ਮੈਂਬਰਾਂ ਦੀ ਚੋਣby Wishavwarta March 21, 2022 0 ਪੰਜਾਬ ਵਿੱਚ ਰਾਜ ਸਭਾ ਚੋਣਾਂ ਲਈ ਅੱਜ ਨਾਮਜ਼ਦਗੀਆਂ ਦਾ ਆਖਿਰੀ ਦਿਨ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਨੂੰ ਲੈ ਕੇ ਨਹੀਂ ਖੋਲ੍ਹੇ ਪੱਤੇ ਦੂਜੇ ਰਾਜਾਂ ਦੇ ਉਮੀਦਵਾਰਾਂ ਨੂੰ ਪੰਜਾਬ ਦੇ ਕੋਟੇ ...
ਸਭ ਤੋਂ ਵੱਡਾ ਸਵਾਲ-ਕੀ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਸਿਰਜਣ ‘ਚ ਕਾਮਯਾਬ ਹੋਵੇਗੀ ‘ਆਪ’ ਦੀ ਸਰਕਾਰ?by Wishavwarta March 16, 2022 0 ਕੀ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਸਿਰਜਣ ‘ਚ ਕਾਮਯਾਬ ਹੋਵੇਗੀ 'ਆਪ’ ਦੀ ਸਰਕਾਰ? ਚੰਡੀਗੜ੍ਹ,15 ਮਾਰਚ(ਬਰਿੰਦਰ ਪਨੂੰ)- ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਪ੍ਰਾਪਤ ਕਰਨ ਵਾਲੀ ਆਮ ...
ਪੰਜਾਬ ਵਿਧਾਨ ਸਭਾ ਚੋਣਾਂ 2022-ਜਨਤਾ ਨੇ ਆਮ ਆਦਮੀ ਪਾਰਟੀ ਨੂੰ ਸੌਂਪੀ ਪੰਜਾਬ ਦੀ ਵਾਗਡੋਰby Wishavwarta March 10, 2022 0 ਪੰਜਾਬ ਵਿਧਾਨ ਸਭਾ ਚੋਣਾਂ 2022 ਜਨਤਾ ਨੇ ਆਮ ਆਦਮੀ ਪਾਰਟੀ ਨੂੰ ਸੌਂਪੀ ਪੰਜਾਬ ਦੀ ਵਾਗਡੋਰ ਚੰਡੀਗੜ੍ਹ,10 ਮਾਰਚ(ਵਿਸ਼ਵ ਵਾਰਤਾ)- ਪੰਜਾਬ ਦੀਆਂ 16ਵੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ...
ਮਾਨਸਾ ਜ਼ਿਲ੍ਹੇ ਦੀਆਂ ਤਿੰਨਾਂ ਸੀਟਾਂ ਤੇ ਆਮ ਆਦਮੀ ਪਾਰਟੀ ਨੇ ਕੀਤੀ ਜਿੱਤ ਪ੍ਰਾਪਤby Wishavwarta March 10, 2022 0 ਮਾਨਸਾ ਜ਼ਿਲ੍ਹੇ ਦੀਆਂ ਤਿੰਨਾਂ ਸੀਟਾਂ ਤੇ ਆਮ ਆਦਮੀ ਪਾਰਟੀ ਨੇ ਕੀਤੀ ਜਿੱਤ ਪ੍ਰਾਪਤ ਸਿੱਧੂ ਮੂਸੇਵਾਲਾ ਦੀ 62723ਵੋਟਾਂ ਦੇ ਵੱਡੇ ਫ਼ਰਕ ਨਾਲ ਹਾਰ ਚੰਡੀਗੜ੍ਹ,10 ਮਾਰਚ(ਵਿਸ਼ਵ ਵਾਰਤਾ)-ਮਾਨਸਾ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ...
ਵੱਡੀ ਖਬਰ-ਮੁੱਖ ਮੰਤਰੀ ਚੰਨੀ ਦੀ ਦੋਵਾਂ ਸੀਟਾਂ ਤੋਂ ਹੋਈ ਹਾਰby Wishavwarta March 10, 2022 0 ਵੱਡੀ ਖਬਰ ਮੁੱਖ ਮੰਤਰੀ ਚੰਨੀ ਦੀ ਦੋਵਾਂ ਸੀਟਾਂ ਤੋਂ ਹੋਈ ਹਾਰ ਚੰਡੀਗੜ੍ਹ,10 ਮਾਰਚ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚਮਕੌਰ ਸਾਹਿਬ ਅਤੇ ਭਦੌੜ ਦੋਵਾਂ ਸੀਟਾਂ ਤੋਂ ...
ਵੱਡੀ ਖਬਰ -ਚੋਣ ਨਤੀਜਿਆਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਖਿਲਾਫ ਪੁਲਸ ਸ਼ਿਕਾਇਤ ਦਰਜby Wishavwarta March 9, 2022 0 ਚੋਣ ਨਤੀਜਿਆਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਖਿਲਾਫ ਪੁਲਸ ਸ਼ਿਕਾਇਤ ਦਰਜ ਸਾਬਕਾ ਕਾਂਗਰਸੀ ਐਮਪੀ ਨੇ ਝੂਠੇ ਦਾਅਵੇ ਕਰ ਕੇ ਸਿਆਸੀ ਲਾਹਾ ਲੈਣ ਦੇ ਲਗਾਏ ਦੋਸ਼ ਚੰਡੀਗੜ੍ਹ,9 ਮਾਰਚ(ਵਿਸ਼ਵ ਵਾਰਤਾ) - ਚੋਣ ਨਤੀਜਿਆਂ ਤੋਂ ...
ਧਾਰ ਵੀ ਕੱਢਣੀ ਆਉਂਦੀ ਹੈ ਮੁੱਖ ਮੰਤਰੀ ਚੰਨੀ ਨੂੰ! ਦੇਖੋ ਬੱਕਰੀ ਦੀ ਧਾਰ ਕੱਢਦੇ ਸੀਐੱਮ ਚੰਨੀ ਦੀ ਵੀਡੀਓby Wishavwarta March 8, 2022 0 ਧਾਰ ਵੀ ਕੱਢਣੀ ਆਉਂਦੀ ਹੈ ਮੁੱਖ ਮੰਤਰੀ ਚੰਨੀ ਨੂੰ! ਦੇਖੋ ਵੀਡੀਓ ਚੰਡੀਗੜ੍ਹ,8 ਮਾਰਚ(ਵਿਸ਼ਵ ਵਾਰਤਾ)- ਚੋਣ ਨਤੀਜਿਆਂ ਤੋਂ ਦੋ ਦਿਨ ਪਹਿਲਾਂ ਆਪਣੀ ਸੀਟ ਭਦੌੜ ਦੇ ਪਿੰਡਾਂ ਦੇ ਦੌਰੇ ਤੇ ਗਏ ...
ਲਖੀਮਪੁਰ ਖੀਰੀ ਹਿੰਸਾ ਮਾਮਲਾ-ਦੋਸ਼ੀ ਭਾਜਪਾ ਮੰਤਰੀ ਦੇ ਬੇਟੇ ਦੀ ਜ਼ਮਾਨਤ ਦੇ ਖਿਲਾਫ ਪੀੜਤ ਪਰਿਵਾਰਾਂ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾby Wishavwarta February 21, 2022 0 ਲਖੀਮਪੁਰ ਖੀਰੀ ਹਿੰਸਾ ਮਾਮਲਾ-ਦੋਸ਼ੀ ਭਾਜਪਾ ਮੰਤਰੀ ਦੇ ਬੇਟੇ ਦੀ ਜ਼ਮਾਨਤ ਦੇ ਖਿਲਾਫ ਪੀੜਤ ਪਰਿਵਾਰਾਂ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ ਚੰਡੀਗੜ੍ਹ,21 ਫਰਵਰੀ(ਵਿਸ਼ਵ ਵਾਰਤਾ)-ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ...
ਪੰਜਾਬ ਵਿਧਾਨ ਸਭਾ ਚੋਣਾਂ 2022-ਚੋਣ ਕਮੀਸ਼ਨ ਵੱਲੋਂ ਮਤਦਾਨ ਦੇ ਨਵੇਂ ਅਤੇ ਅੰਤਿਮ ਅੰਕੜੇ ਜਾਰੀby Wishavwarta February 21, 2022 0 ਪੰਜਾਬ ਵਿਧਾਨ ਸਭਾ ਚੋਣਾਂ 2022-ਚੋਣ ਕਮੀਸ਼ਨ ਵੱਲੋਂ ਮਤਦਾਨ ਦੇ ਨਵੇਂ ਅਤੇ ਅੰਤਿਮ ਅੰਕੜੇ ਜਾਰੀ ਪੜ੍ਹੋ,ਤੁਹਾਡੇ ਹਲਕੇ ਵਿੱਚ ਕਿੰਨੇ ਫੀਸਦੀ ਪਈਆਂ ਵੋਟਾਂ ਚੰਡੀਗੜ੍ਹ,21 ਫਰਵਰੀ(ਵਿਸ਼ਵ ਵਾਰਤਾ)-
ਆਪਣੀ ਭੈਣ ਮਾਲਵਿਕਾ ਸੂਦ ਨੂੰ ਵੋਟ ਪਾਉਣ ਲਈ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ‘ਚ ਸੋਨੂੰ ਸੂਦ ਖਿਲਾਫ ਐੱਫਆਈਆਰ ਦਰਜby Wishavwarta February 21, 2022 0 ਮੋਗਾ 'ਚ ਸੋਨੂੰ ਸੂਦ ਖਿਲਾਫ ਐੱਫਆਈਆਰ ਦਰਜ ਚੰਡੀਗੜ੍ਹ,21 ਫਰਵਰੀ(ਵਿਸ਼ਵ ਵਾਰਤਾ)- ਮੋਗਾ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੀ ਮਾਲਵਿਕਾ ਸੂਦ ਨੂੰ ਵੋਟ ਪਾਉਣ ਲਈ ਵੋਟਰਾਂ ਨੂੰ ਪ੍ਰਭਾਵਿਤ ਕਰਨ ...
ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ HUKAMNAMA :🙏🌹 *ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ* 🌹🙏 December 23, 2024