ਪੰਜਾਬ–ਹਰਿਆਣਾ ਦਾ ਪਾਣੀਆਂ ਦਾ ਮਸਲਾ ਦਰਬਾਰਾ ਸਿੰਘ, ਬਾਦਲ, ਭਜਨ ਲਾਲ ਤੇ ਕਾਮਰੇਡ ਸੁਰਜੀਤ ਨੇ ਉਲਝਾਇਆ: ਰਾਜਿੰਦਰ ਸਿੰਘ ਬਡਹੇੜੀ
‘ਜੇ ਇਹ ਆਗੂ ਪੰਜਾਬ ਦੀ ਪਿੱਠ ’ਚ ਛੁਰਾ ਨਾ ਮਾਰਦੇ, ਤਾਂ ਸ਼ਾਇਦ 1984 ਦੀਆਂ ਘਟਨਾਵਾਂ ਵੀ ਨਾ ਵਾਪਰਦੀਆਂ’ ਚੰਡੀਗੜ੍ਹ 18 ਜੂਨ ( ਵਿਸ਼ਵ ਵਾਰਤਾ)-ਉੱਘੇ ਸਿੱਖ ਕਿਸਾਨ ਆਗੂ, ਆਲ ਇੰਡੀਆ ...